ਉਪਦੇਸ਼ ਮਨ ਤੁਮ ਲਾਗਹੁ ਸ਼ੁੱਧ ਸਰੂਪੇ ਟੇਕ॥ ਤਨ ਮਨ ਧਨ ਨਿਓਛਾਵਰਿ ਵਾਰੋ ਬੇਗਿ ਤਜੋ ਭਵ ਕੂਪੇ॥ ਸਤਿਗੁਰੂ ਕ੍ਰਿਪਾ ਤਹਾਂ ਲੈ ਲਾਵੋ ਜਹਾਂ ਛਾਂਹ ਨਹਿੰ ਧੂਪੇ॥ ਪਇਯਾ ਕਰਮ ਧਿਆਨ ਸੋਂ ਫਟਕੋ ਜੋਗ ਜੁਗਤੀ ਕਰਿ ਸੂਪੇ॥ ਨਿਰਮਲ ਭਯੋ ਗਿਆਨ ਉਂਜਿਆਰੋ ਗੁੰਗ ਭਯੋ ਲਖਿ ਚੂਪੇ॥ ਭੀਖਾ ਦਿਬ੍ਯ ਦ੍ਰਿਸ਼ਟੀ ਸੋਂ ਦੇਖਤ ਸੋਹੰ ਬੋਲਤ ਮੂ ਪੈ ॥