- ਰਾਮ ਨਾਮ ਭਜਿ ਲੀਜੈ ਭਾਈ॥ਟੇਕ॥
- ਦੇਖੁ ਬਿਚਾਰਿ ਦੂਸਰ ਕੋਉ ਨਾਹੀਂ, ਹਿਤੁ ਅਪਨੋ ਹਰੀ ਕੀਜੈ ਜਾਈ।
- ਜਗ ਪਰਪੰਚ ਸਕਲ ਭਰਮ ਜਾਨੋ, ਨਾਮ ਰੰਗ ਭੀਜੈ ਸੁਖਦਾਈ॥
- ਸੰਤਨ ਹਾਟ ਬਿਕਾਇ ਬਸਤੁ ਸੋ, ਨਾਮ ਅਮੋਲ ਲੀਜੈ ਅਨਕਾਈ।
- ਸੋ ਧਨ੍ਯ ਧਨ੍ਯ ਉਦਾਰ ਤਿਆਗੀ, ਖਰਚਤ ਨਹਿੰ ਛੀਜੈ ਅਧਿਕਾਈ॥
- ਤਜਿ ਕਰਮ ਸਕਲ ਭਜੁ ਦ੍ਰਿੜ੍ਹ ਮਤ ਧਰਿ, ਮਰੀਏ ਭਾ ਜੀਜੈ ਮਨ ਲਾਈ।
- ਅਗਮ ਪੰਥ ਕੋ ਚਲਨਾ ਹੈ ਮਨ, ਛਾਂੜਿ ਦੀਜੈ ਅਲਸਾਈ॥
- ਜਹੀ ਲਗ ਤਹੰ ਲਗ ਏਕ ਬ੍ਰਹਮ ਹੈ, ਕਾ ਸੋਂ ਸੀਖੀਜੈ ਅਤਮਾਈ।
- ਖੋਜਤ ਖੋਜਤ ਹਾਰਿ ਗਇਓ ਸਬ, ਥਾਕੇ ਸਕਲ ਕਿਨਹੂੰ ਨਹਿੰ ਪਾਈ॥
- ਕਾਮ ਕ੍ਰੋਧ ਮਦ ਲੋਭ ਜੋ ਤੁਮ, ਹਰੀ ਹਰ ਦਮ ਲੀਜੈ ਗਾਈ।
- ਜਨ ਭੀਖਾ ਵੈ ਧਨ੍ਯ ਸਾਧੂ ਜੋ, ਨਾਮ ਅਮਲ ਪੀਵੈਂ ਛਕਿਆਈ॥