santmat sangeet

Alif Allah Chambe Di Booti, Murshid Man Vich Laanda Hoo.

  • Alif Allah Chambe Di Booti, Murshid Man Vich Laanda Hoo.
  • Jis Gat Utte Sohna Raazi, Oho Gat Sikhanda Hoo.
  • Hardam Yaad Rakhhe Har Wele, Sohna Uthanda Bahanda Hoo.
  • Aap Samajh Samajhenda Baahu, Aap Aape Ban Janda Hoo.
  • अलिफ़ अल्ला चम्बे दी बूटी, मुर्शिद मन विच लांदा हू।
  • जिस गत उत्ते सोहणा राजी, ओहो गत सिखांदा हू।
  • हरदम याद रख्हे हर वेले, सोहणा उठांदा बहांदा हू।
  • आप समझ समझेंदा बाहू, आप आपे बण जांदा हू।
  • ਅਲਿਫ਼ ਅੱਲਾ ਚੰਬੇ ਦੀ ਬੂਟੀ, ਮੁਰਸ਼ਿਦ ਮਨ ਵਿਚ ਲਾਂਦਾ ਹੂ।
  • ਜਿਸ ਗੱਤ ਉੱਤੇ ਸੋਹਣਾ ਰਾਜ਼ੀ, ਓਹੋ ਗੱਤ ਸਿਖਾਂਦਾ ਹੂ।
  • ਹਰਦਮ ਯਾਦ ਰੱਖੇ ਹਰ ਵੇਲੇ, ਸੋਹਣਾ ਉਠਾਂਦਾ ਬਹਾਂਦਾ ਹੂ।
  • ਆਪ ਸਮਝ ਸਮਝੇਂਦਾ ਬਾਹੂ, ਆਪ ਆਪੇ ਬਣ ਜਾਂਦਾ ਹੂ।
Scroll to Top