- Alif-Allah Chambe Di Booti, Murshid Man Vich Laai Hoo.
- Nafi Isbat Da Paani Milyos, Har Rage Har Jaai Hoo.
- Andar Booti Mushk Machaya, Jaan Phullan Te Aayi Hoo.
- Jeeve Murshid Kaamil Baahu, Jaein Eh Booti Laai Hoo.
- अलिफ़-अल्ला चम्बे दी बूटी, मुर्शिद मन विच लाई हू।
- नफ़ी इस्बात दा पाणी मिलयोस, हर रगे हर जाई हू।
- अंदर बूटी मुश्क मचाया, जां फुल्लां ते आई हू।
- जीवे मुर्शिद कामिल बाहू, जैं एह बूटी लाई हू।
- ਅਲਿਫ਼-ਅੱਲਾ ਚੰਬੇ ਦੀ ਬੂਟੀ, ਮੁਰਸ਼ਿਦ ਮਨ ਵਿਚ ਲਾਈ ਹੂ।
- ਨਫ਼ੀ ਅਸਬਾਤ ਦਾ ਪਾਣੀ ਮਿਲਿਓਸ, ਹਰ ਰਗੇ ਹਰ ਜਾਈ ਹੂ।
- ਅੰਦਰ ਬੂਟੀ ਮੁਸ਼ਕ ਮਚਾਇਆ, ਜਾਂ ਫੁੱਲਾਂ ਤੇ ਆਈ ਹੂ।
- ਜੀਵੇ ਮੁਰਸ਼ਿਦ ਕਾਮਿਲ ਬਾਹੂ, ਜੈਂ ਏਹ ਬੂਟੀ ਲਾਈ ਹੂ।