- Allah Padhyo Hafiz Hoya, Na Gaya Hijabon Parda Hoo.
- Padh-Padh Aalim Faazil Hoya, Taalib Hoya Zarr Da Hoo.
- Lakh Hajaar Kitaaban Padhiyan, Zalim Nafs Na Marda Hoo.
- Baaj Faqiraan Koi Na Maare, Eho Choor Andar Da Hoo.
- अल्ला पढ़यों हाफ़िज्ञ होयों, न गया हिजाबों परदा हू।
- पढ़-पढ़ आलिम फ़ाज़िल होयों, तालिब होयों ज़र दा हू ।
- लख हज़ार किताबां पढ़ियां, ज़ालिम नफ़्स न मरदा हू।
- बाझ फ़क़ीरां कोई न मारे, एहो चोर अंदर दा हू।
- ਅੱਲਾ ਪੜ੍ਹਿਓਂ ਹਾਫ਼ਿਜ਼ ਹੋਇਓਂ, ਨ ਗਿਆ ਹਿਜਾਬੋਂ ਪਰਦਾ ਹੂ।
- ਪੜ੍ਹ-ਪੜ੍ਹ ਆਲਿਮ ਫ਼ਾਜ਼ਿਲ ਹੋਇਓਂ, ਤਾਲਿਬ ਹੋਇਓਂ ਜ਼ਰ ਦਾ ਹੂ।
- ਲੱਖ ਹਜ਼ਾਰ ਕਿਤਾਬਾਂ ਪੜ੍ਹਿਆਂ, ਜ਼ਾਲਿਮ ਨਫ਼ਸ ਨ ਮਰਦਾ ਹੂ।
- ਬਾਝ ਫ਼ਕੀਰਾਂ ਕੋਈ ਨ ਮਾਰੇ, ਏਹੋ ਚੋਰ ਅੰਦਰ ਦਾ ਹੂ।