- Aashiq Ishq Mahi De Kolon, Phiran Hamesha Khewe Hoo.
- Jinde Jaan Mahi Nu Ditti, Dohein Jahani Jeeve Hoo.
- Shama Charaag Jinha Dil Roshan, Uh Kyon Balan Deewe Hoo.
- Aqal Fikar Di Pahuncha Na Othe, Faani Fahm Kachewe Hoo.
- आशिक़ इश्क़ माही दे कोलों, फिरन हमेशा खीवे हू।
- जींदे जान माही नूं डित्ती, दोहीं जहानीं जीवे हू।
- शमा चराग़ जिन्हां दिल रोशन, उह क्यों बालण डीवे हू।
- अक़ल फ़िकर दी पहुंच न ओथे, फ़ानी फ़हम कचीवे हू ।
- ਆਸ਼ਿਕ ਇਸ਼ਕ ਮਾਹੀ ਦੇ ਕੋਲੋਂ, ਫਿਰਨ ਹਮੇਸ਼ਾ ਖੀਵੇ ਹੂ।
- ਜੀਂਦੇ ਜਾਨ ਮਾਹੀ ਨੂੰ ਦਿੱਤੀ, ਦੋਹੀਂ ਜਹਾਨੀ ਜੀਵੇ ਹੂ।
- ਸ਼ਮਾ ਚਰਾਗ਼ ਜਿਨ੍ਹਾਂ ਦਿਲ ਰੋਸ਼ਨ, ਉਹ ਕਿਉਂ ਬਾਲਣ ਡੀਵੇ ਹੂ।
- ਅਕਲ ਫ਼ਿਕਰ ਦੀ ਪਹੁੰਚ ਨ ਓਥੇ, ਫ਼ਾਨੀ ਫ਼ਹਿਮ ਕਚੀਵੇ ਹੂ।