- Aashiq Padhon Namaaz Piram Di, Jaein Vich Harf Na Koi Hoo.
- Jeha Kehna Neet Na Sakke, Uth Dardmand Dil Dhoi Hoo.
- Akkhan Neer Te Khoon Jigar Da, Wuzu Paak Keetoi Hoo.
- Jeebh Na Hille, Hoth Na Phadkan, Khaas Namaazi Soi Hoo.
- आशिक़ पढ़न नमाज़ पिरम दी, जैं विच हरफ़ न कोई हू।
- जेहा केहा नीत न सकक्के, उथ दर्दमंद दिल ढोई हू।
- अक्खीं नीर ते ख़ून जिगर दा, वुजू पाक कीतोई हू।
- जीभ न हिल्ले, होठ न फड़कण, ख़ास नमाज़ी सोई हू।
- ਆਸ਼ਿਕ ਪੜ੍ਹਨ ਨਮਾਜ਼ ਪਿਰਮ ਦੀ, ਜੈਂ ਵਿਚ ਹਰਫ਼ ਨ ਕੋਈ ਹੂ।
- ਜੇਹਾ ਕੇਹਾ ਨੀਤ ਨ ਸੱਕੇ, ਉੱਥ ਦਰਦਮੰਦ ਦਿਲ ਢੋਈ ਹੂ।
- ਅੱਖੀਂ ਨੀਰ ਤੇ ਖੂਨ ਜਿਗਰ ਦਾ, ਵੁਜ਼ੂ ਪਾਕ ਕੀਤੋਈ ਹੂ।
- ਜੀਭ ਨ ਹਿੱਲੇ ਹੋਠ ਨ ਫੜਕਣ, ਖ਼ਾਸ ਨਮਾਜ਼ੀ ਸੋਈ ਹੂ।