- Eh Tan Rabb Sachche Da Hujra, Khidiyan Bagh Baharaan Hoo.
- Vichay Kurbay, Vich Mussalle, Vich Sajdon Diyaan Thaaraan Hoo.
- Vich Kaaba Vich Kribla, Il-Lillah Pukaraan Hoo.
- Kaamil Murshid Milya Baahu, Aape Laasi Saraan Hoo.
- एह तन रब्ब सच्चे दा हुजरा, खिड़ियां बाग़ बहारां हू।
- विच्चे कृज़े, विच मुसल्ले, विच सजदे दियां ठारां हू।
- विच्चे काबा विच्चे क्रिबला, इल-लिल्लाह पुकारां हू।
- कामिल मुर्शिद मिलया बाहू , आपे लैसी सारां हू।
- ਇਹ ਤਨ ਰੱਬ ਸੱਚੇ ਦਾ ਹੁਜਰਾ, ਖਿੜੀਆਂ ਬਾਗ਼ ਬਹਾਰਾਂ ਹੂ।
- ਵਿੱਚੇ ਕੂਜ਼ੇ ਵਿੱਚ ਮੁਸੱਲੇ, ਵਿਚ ਸਜਦੇ ਦੀਆਂ ਠਾਰਾਂ ਹੂ।
- ਵਿੱਚੇ ਕਾਅਬਾ ਵਿੱਚੇ ਕਿਬਲਾ, ਇਲ-ਲਿੱਲ੍ਹਾ ਪੁਕਾਰਾਂ ਹੂ।
- ਕਾਮਿਲ ਮੁਰਸ਼ਦ ਮਿਲਿਆ ਬਾਹੂ, ਆਪੇ ਲੈਸੀ ਸਾਰਾਂ ਹੂ।