santmat sangeet

Kalme Naal Main Nahaanthi Dhoti

  • Kalme Naal Main Nahaanthi Dhoti, Kalme Naal Vyaahi Hoo.
  • Kalma Mera Padhay Janaza, Kalma Gor Suhaai Hoo.
  • Kalme Naal Bahishti Jaanaa, Kalma Kare Safaai Hoo.
  • Mudan Muhal Tinhaan Nu Jinhaan Sahib Aap Bulayi Hoo.
  • कलमे नाल मैं नहाती धोती, कलमे नाल व्याही हू।
  • कलमा मेरा पढ़े जनाज़ा, कलमे गोर सुहाई हू।
  • कलमे नाल बहिश्तीं जाणा, कलमा करे सफ़ाई हू।
  • मुड़न मुहाल तिन्हां नूं जिन्हां साहिब आप बुलाई हू।
  • ਕਲਮੇ ਨਾਲ ਮੈਂ ਨ੍ਹਾਤੀ ਧੋਤੀ, ਕਲਮੇ ਨਾਲ ਵਿਆਹੀ ਹੂ।
  • ਕਲਮਾ ਮੇਰਾ ਪੜ੍ਹੇ ਜਨਾਜ਼ਾ, ਕਲਮੇ ਗੋਰ ਸੁਹਾਈ ਹੂ।
  • ਕਲਮੇ ਨਾਲ ਬਹਿਸ਼ਤੀ ਜਾਣਾ, ਕਲਮਾ ਕਰੇ ਸਫ਼ਾਈ ਹੂ।
  • ਮੁੜਨ ਮੁਹਾਲ ਤਿਨ੍ਹਾਂ ਨੂੰ ਜਿਨ੍ਹਾਂ, ਸਾਹਿਬ ਆਪ ਬੁਲਾਈ ਹੂ।
Scroll to Top