- Hari Bin Kaun Sahāī KaraiGo।
- Jo Aisō Ausar BisaraiGo, Ta Marakaṭ Ka Autār DharaiGo ॥ Ṭek ॥
- Karam Doṛi Bājīgar Kai Basi, Nāchat Ghari Ghari Bār PhiraiGo।
- Le Lukṭī Tauhi Trās Dikhāvai, Jan Jan Kai Tūn Pāi ParaīGo ॥
- Jūn Hamāl Sirī Bojh Bahut Hai, Lālac Kai Sang Lagi MaraiGo।
- Jūn Kulāl Chakī Ka Pherai, Aisō Tūn Kaī Bār PhiraiGo ॥
- Bhaji Bhagavānta Mukti Kai Dātā Rām Kahiya Kachhu Na BigaraiGo।
- Nāma Pratāp Rākhi Ur Antara, Nāmadeu Saraṇai UbaraiGo॥
- हरि बिन कौण सहाई करैगो।
- जो ऐसो औसर बिसरैगो, तौ मरकट कौ आउतार धरैगो॥ टेक॥
- करम डोरि बाजीगर कै बसि, नाचत घरि घरि बार फिरैगो।
- ले लुकटी तौहि त्रास दिखावै, जन जन कै तूं पाइ परैगो॥
- ज्यूं हमाल सिरि बोझ बहुत है, लालच कै संग लागि मरैगो।
- ज्यूं कुलाल चकी कौ फेरै, ऐसो तूं कई बार फिरैगो॥
- भजि भगवान्त मुक्ति कै दाता राम कहिया कछु न बिगरैगो।
- नाम प्रताप राखि उर अंतर, नामदेव सरणै उबरैगो॥
- ਹਰੀ ਬਿਨ ਕੌਨ ਸਹਾਇ ਕਰੈਗੋ।
- ਜੌ ਐਸੌ ਔਸਰ ਬਿਸਰੈਗੋ , ਤੌ ਮਰਕਟ ਕੌ ਔਤਾਰ ਧਰੈਗੌ॥ਟੇਕ॥
- ਕਰਮ ਡੋਰਿ ਬਾਜੀਗਰ ਕੈ ਬਸਿ , ਨਾਚਤ ਘਰਿ ਘਰਿ ਬਾਰ ਫਿਰੈਗੌ।
- ਲੇ ਲੁਕਟੀ ਤੌਹਿ ਤ੍ਰਾਸ ਦਿਖਾਵੈ , ਜਨ ਜਨ ਕੈ ਤੂੰ ਪਾਇ ਪਰੈਗੌ॥
- ਜੂੰ ਹਮਾਲ ਸਿਰਿ ਬੋਝ ਬਹੁਤ ਹੈ , ਲਾਲਚ ਕੈ ਸੰਗਿ ਲਾਗਿ ਮਰੈਗੌ।
- ਜਿਊਂ ਕੁਲਾਲ ਚਕੀ ਕੂੰ ਫੇਰੈ , ਐਸੇ ਤੂੰ ਕਈ ਬਾਰ ਫਿਰੈਗੌ॥
- ਭਜਿ ਭਗਵੰਤ ਮੁਕਤੀ ਕੈ ਦਾਤਾ ਰਾਮ ਕਹਿਆ ਕਛੁ ਨਾ ਬਿਗਰੈਗੌ।
- ਨਾਂਵ ਪ੍ਰਤਾਪ ਰਾਖਿ ਉਰ ਅੰਤਰ , ਨਾਮਦੇਵ ਸਰਣੈ ਉਬਰੈਗੌ ॥