santmat sangeet

Mo Kau Tārī Le Rāmā Tārī Le

  • Rāgu Goṇḍ Bāṇī Nāmadeu Jī Kī Gharu 1
  • Mo Kau Tārī Le Rāmā Tārī Le ॥
  • Mai Ajāṇu Janu Taribe Na Jānau Bāp Bīṭhulā Bāh De ॥1॥ Rahāu ॥
  • Nar Te Sur Hoī Jāt Nimakh Mai Satigur Buddhi Sikhlāī ॥
  • Nar Te Upaji Surag Kau Jītio So Avakhaḍ Mai Pāī ॥1॥
  • Jahān Jahān Dhūā Nāradu Ṭeke Naiku Ṭikāvhu Mohi ॥
  • Tere Nāma Avilaṁbi Bahut Jan Udhare Nāme Kī Nij Mati Eḥ ॥2॥
  • रागु गोंड बाणी नामदेउ जी की घरु 1
  • मो कौ तारि ले रामा तारि ले ॥
  • मै अजाणु जनु तरिबे न जानउ बाप बीठुला बाह दे ॥1॥ रहाउ॥
  • नर ते सुर होइ जात निमख मै सतिगुर बुद्धि सिखलाई॥
  • नर ते उपजि सुरग कौ जीतिओ सो अवखध मै पाई ॥1॥
  • जहां जहां धूअ नारदु टेके नैकु टिकावहु मोहि॥
  • तेरे नाम अविलंबि बहुत जन उधरे नामे की निज मति एह ॥2॥
  • ਰਾਗੁ ਗੋਂਡ ਬਾਣੀ ਨਾਮਦੇਉ ਜੀ ਕੀ ਘਰੁ ੧
  • ਮੋ ਕਉ ਤਾਰਿ ਲੇ ਰਾਮਾ ਤਾਰਿ ਲੇ ॥
  • ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ ॥ ੧॥ਰਹਾਉ॥
  • ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ ॥
  • ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥ ੧॥
  • ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ॥
  • ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜ ਮਤਿ ਏਹ ॥ ੨ ॥
Scroll to Top