- Kaamil Murshid Aisa Hove, Jo Dhobi Wangoon Chhatthe Hoo.
- Naal Nigah De Paak Kare, Na Sajjhi Saaban Ghatthe Hoo.
- Maile Nu Kar Denda Chitoota, Zara Mail Na Rakkhe Hoo.
- Aisa Murshid Hove Jehra, Loon-Loon De Vich Vasse Hoo.
- कामिल मुर्शिद ऐसा होवे, जो धोबी वांगूं छट्टे हू।
- नाल निगाह दे पाक करे, न सज्जी साबण घत्ते हू।
- मैले नूं कर देंदा चिटूटा, ज़रा मैल न रक्खे हू।
- ऐसा मुर्शिद होवे जेहड़ा, लूं लूं दे विच वस्से हू।
- ਕਾਮਿਲ ਮੁਰਸ਼ਿਦ ਐਸਾ ਹੋਵੇ, ਜੋ ਧੋਬੀ ਵਾਗੂੰ ਛੱਟੇ ਹੂ।
- ਨਾਲ ਨਿਗਾਹ ਦੇ ਪਾਕ ਕਰੇ, ਨ ਸੱਜੀ ਸਾਬਣ ਘੱਤੇ ਹੂ।
- ਮੈਲੇ ਨੂੰ ਕਰ ਦੇਂਦਾ ਚਿੱਟਾ, ਜ਼ਰਾ ਮੈਲ ਨ ਰੱਖੇ ਹੂ।
- ਐਸਾ ਮੁਰਸ਼ਿਦ ਹੋਵੇ ਜਿਹੜਾ, ਲੂੰ-ਲੂੰ ਦੇ ਵਿੱਚ ਵੱਸੇ ਹੂ।