- Zahar Vekhan Jaani Taain, Naale Andar Seene Hoo.
- Birhon Maari Nitt Phiran Main, Hassan Lok Naabeene Hoo.
- Main Dil Vichon Hai Shauh Paaya, Loki Jaan Madeene Hoo.
- Kahe Faqeer Meera Da Bahu, Andar Dilan Khajine Hoo.
- ज़ाहर वेखां जानी ताईं, नाले अंदर सीने हू।
- बिरहों मारी नित्त फ़िरां मैं, हस्सण लोक नाबीने हू।
- मैं दिल विच्चों है शौह पाया, लोकीं जाण मदीने हू।
- कहे फ़क़ीर मीरां दा बाहू , अंदर दिलां ख़ज्ञीने हू ।
- ਜ਼ਾਹਿਰ ਵੇਖਾਂ ਜਾਨੀ ਤਾਈਂ, ਨਾਲੇ ਅੰਦਰ ਸੀਨੇ ਹੂ।
- ਬਿਰਹੋਂ ਮਾਰੀ ਨਿੱਤ ਫਿਰਾਂ ਮੈਂ, ਹੱਸਣ ਲੋਕ ਨਾਬੀਨੇ ਹੂ।
- ਮੈਂ ਦਿਲ ਵਿੱਚੋਂ ਹੈ ਸ਼ਹੁ ਪਾਇਆ, ਲੋਕੀਂ ਜਾਣ ਮਦੀਨੇ ਹੂ।
- ਕਹੇ ਫ਼ਕੀਰ ਮੀਰਾਂ ਦਾ ਬਾਹੂ, ਅੰਦਰ ਦਿਲਾਂ ਖ਼ਜ਼ੀਨੇ ਹੂ।