santmat sangeet

Jinhaan Shauh Alif Thiyan Paaya

  • Jinhaan Shauh Alif Thiyan Paaya, Fol Quran Na Padhde Hoo.
  • Maaran Dam Muhabbat Wala, Door Hoyo Ne Parde Hoo.
  • Dozakh Bahisht Ghulam Tinhna De, Cha Keetone Barde Hoo.
  • Main Kurban Tinhna De Jehre Wahdat De Vich Vadde Hoo.
  • जिन्हां शौह अलिफ़ थीं पाया, फोल क़ुरान न पढ़दे हू।
  • मारन दंम मुहब्बत वाला, दूर होयो ने परदे हू।
  • दोज़ख़ बहिश्त ग़ुलाम तिन्हां दे, चा कीतोने बरदे हू।
  • मैं कुर्बान तिन्हां दे जेहड़े वहदत दे विच वड़दे हू।
  • ਜਿਨ੍ਹਾਂ ਸ਼ੌਹ ਅਲਿਫ਼ ਥੀਂ ਪਾਇਆ, ਫੋਲ ਕੁਰਾਨ ਨ ਪੜ੍ਹਦੇ ਹੂ।
  • ਮਾਰਨ ਦੰਮ ਮੁਹੱਬਤ ਵਾਲਾ, ਦੂਰ ਹੋਯੋ ਨੇ ਪਰਦੇ ਹੂ।
  • ਦੋਜ਼ਖ਼ ਬਹਿਸ਼ਤ ਗ਼ੁਲਾਮ ਤਿਨ੍ਹਾਂ ਦੇ, ਚਾ ਕੀਤੋਨੇ ਬਰਦੇ ਹੂ।
  • ਮੈਂ ਕੁਰਬਾਨ ਤਿਨ੍ਹਾਂ ਦੇ ਜਿਹੜੇ, ਵਹਦਤ ਦੇ ਵਿੱਚ ਵੜਦੇ ਹੂ।
Scroll to Top