santmat sangeet

Ze-Zabani Kalma Har Koi Padhda

  • Ze-Zabani Kalma Har Koi Padhda, Dil Da Padhda Koi Hoo.
  • Jitthe Kalma Dil Da Padhaiye, Mile Zabaan Na Dhoi Hoo.
  • Dil Da Kalma Aarif Padhde, Jaane Ki Galoi Hoo.
  • Kalma Mainu Peer Padhaya, Sada Suhaagan Hoi Hoo.
  • ज़े-ज़बानी कलमा हर कोई पढ़दा, दिल दा पढ़दा कोई हू।
  • जित्थे कलमा दिल दा पढ़िये, मिले ज़बां न ढोई हू।
  • दिल दा कलमा आरिफ़ पढ़दे, जाणे की गलोई हू
  • कलमा मैनूं पीर पढ़ाया, सदा सुहागण होई हू।
  • ਜ਼ੇ-ਜ਼ੁਬਾਨੀ ਕਲਮਾ ਹਰ ਕੋਈ ਪੜ੍ਹਦਾ, ਦਿਲ ਦਾ ਪੜ੍ਹਦਾ ਕੋਈ ਹੂ।
  • ਜਿੱਥੇ ਕਲਮਾ ਦਿਲ ਦਾ ਪੜ੍ਹੀਏ, ਮਿਲੇ ਜ਼ਬਾਨ ਨ ਢੋਈ ਹੂ।
  • ਦਿਲ ਦਾ ਕਲਮਾ ਆਰਿਫ਼ ਪੜ੍ਹਦੇ, ਜਾਣਨ ਕਿਆ ਗਲੋਈ ਹੂ।
  • ਕਲਮਾ ਮੈਨੂੰ ਪੀਰ ਪੜ੍ਹਾਇਆ, ਸਦਾ ਸੁਹਾਗਣ ਹੋਈ ਹੂ।
Scroll to Top