- Jo Dam Ghafil So Dam Kafir, Murshid Eh Padhaya Hoo.
- Suniya Sukhan Gayiyan Khul Abkhi, Chitt Maula Val Laaya Hoo.
- Keeti Jaan Hawale Rabb De, Aisa Ishq Kamaya Hoo.
- Maran Ton Agge Mar Gaye Bahu, Taan Matlab Noon Paaya Hoo.
- जो दम ग़ाफ़िल सो दम काफ़िर, मुर्शिद एह पढ़ाया हू।
- सुणया सुख़न गइयां खुल अब्खीं, चित्त मौला वल लाया हू।
- कीती जान हवाले रब्ब दे, ऐसा इश्क़ कमाया हू।
- मरन तों अग्गे मर गए बाहू , तां मतलब नूं पाया हू।
- ਜੋ ਦਮ ਗ਼ਾਫ਼ਿਲ ਸੋ ਦਮ ਕਾਫ਼ਿਰ, ਮੁਰਸ਼ਿਦ ਇਹ ਪੜ੍ਹਾਇਆ ਹੂ।
- ਸੁਣਿਆ ਸੁਖ਼ਨ ਗਈਆਂ ਖੁੱਲ੍ਹ ਅੱਖੀਂ, ਅਸਾਂ ਚਿੱਤ ਮੌਲਾ ਵੱਲ ਲਾਇਆ ਹੂ।
- ਕੀਤੀ ਜਾਨ ਹਵਾਲੇ ਰੱਬ ਦੇ, ਐਸਾ ਇਸ਼ਕ ਕਮਾਇਆ ਹੈ।
- ਮਰਨ ਥੀਂ ਅੱਗੇ ਮਰ ਗਏ ਬਾਹੂ, ਤਾਂ ਮਤਲਬ ਨੂੰ ਪਾਇਆ ਹੂ।