- Taalib Banke Taalib Hovein, Os Noon Paya Gavaave Hoo.
- Lad Sache Haadi Da Phad Ke, Oho Tu Ho Jaave Hoo.
- Kalme Da Toon Zikr Kamaave, Kalme Naal Nahaave Hoo.
- Allah Tainu Paak Kare, Je Zaati Ism Kamaave Hoo.
- तालिब बणके तालिब होवें, ओस नूं पया गावें हू।
- लड़ सच्चे हादी दा फड़ के, ओहो तू हो जावें हू
- कलमे दा तूं ज्ञिकर कमावें, कलमे नाल नहावें हू।
- अल्ला तैनूं पाक करे, जे ज़ाती इस्म कमावें हू।
- ਤਾਲਿਬ ਬਣ ਕੇ ਤਾਲਿਬ ਹੋਵੇਂ, ਓਸੇ ਨੂੰ ਪਿਆ ਗਾਵੇਂ ਹੂ।
- ਲੜ ਸੱਚੇ ਹਾਦੀ ਦਾ ਫੜ ਕੇ, ਓਹੋ ਤੂੰ ਹੋ ਜਾਵੇਂ ਹੂ।
- ਕਲਮੇ ਦਾ ਤੂੰ ਜ਼ਿਕਰ ਕਮਾਵੇਂ, ਕਲਮੇ ਨਾਲ ਨਹਾਵੇਂ ਹੂ।
- ਅੱਲਾ ਤੈਨੂੰ ਪਾਕ ਕਰੇ, ਜੇ ਜ਼ਾਤੀ ਇਸਮ ਕਮਾਵੇਂ ਹੂ।