- Toon Taan Jaag Na Jaag Faqira, Lodein Ant Jagaya Hoo.
- Akhiyan Meetiyan Dil Na Jaage, Jaage Matlab Paaya Hoo.
- Eh Nuqta Jad Pukhta Kita, Zahar Aakh Sunaya Hoo.
- Main Taan Bhulli Vaindi Bahu, Murshid Raah Vikhaya Hoo.
- तूं तां जाग न जाग फ़क़ीरा, लोड़ें अंत जगाया हू।
- अक्खीं मीटयां दिल न जागे, जागे मतलब पाया हू।
- एह नुक़्ता जद पुख्ता कीता, ज़ाहर आख सुणाया हू
- मैं तां भुल्ली वैंदी बाहू , मुर्शिद राह विखाया हू।
- ਤੂੰ ਤਾਂ ਜਾਗ ਨ ਜਾਗ ਫ਼ਕੀਰਾ, ਲੋੜੇ ਅੰਤ ਜਗਾਇਆ ਹੂ।
- ਅਖੀਂ ਮੀਟਿਆਂ ਦਿਲ ਨ ਜਾਗੇ, ਜਾਗੇ ਮਤਲਬ ਪਾਇਆ ਹੈ।
- ਇਹ ਨੁਕਤਾ ਜਦ ਪੁਖ਼ਤਾ ਕੀਤਾ, ਜ਼ਾਹਰ ਆਖ ਸੁਣਾਇਆ ਹੂ।
- ਮੈਂ ਤਾਂ ਭੁੱਲੀ ਵੈਂਦੀ ਬਾਹੂ, ਮੁਰਸ਼ਿਦ ਰਾਹ ਵਿਖਾਇਆ ਹੂ।