santmat sangeet

Dardmanda Diyaan Aahian Kolon

  • Dardmanda Diyaan Aahian Kolon, Patthar Pahaad De Jharde Hoo.
  • Dardmanda Diyaan Aahian Ton, Bhaj Naag Zameen Vich Vadde Hoo.
  • Dardmanda Diyaan Aahian Ton, Asmaano Taare Jharde Hoo.
  • Dardmanda Diyaan Aahian Kolon, Aashiq Mool Na Darde Hoo.
  • दर्दमंदां दियां आहीं कोलों, पत्थर पहाड़ दे झड़दे हू।
  • दर्दमंदां दियां आहीं तों, भज नाग ज़मीं विच वड़दे हू।
  • दर्दमंदां दिया आहीं तों, असमानों तारे झड़दे हू।
  • दर्दमंदां दियां आहीं कोलों, आशिक मूल न डरदे हू।
  • ਦਰਦਮੰਦਾਂ ਦੀਆਂ ਆਹੀਂ ਕੋਲੋਂ, ਪੱਥਰ ਪਹਾੜ ਦੇ ਝੜਦੇ ਹੂ।
  • ਦਰਦਮੰਦਾਂ ਦੀਆਂ ਆਹੀਂ ਤੋਂ, ਭਜ ਨਾਗ ਜ਼ਮੀਂ ਵਿਚ ਵੜਦੇ ਹੂ।
  • ਦਰਦਮੰਦਾਂ ਦੀਆਂ ਆਹੀਂ ਤੋਂ, ਅਸਮਾਨੋਂ ਤਾਰੇ ਝੜਦੇ ਹੂ।
  • ਦਰਦਮੰਦਾਂ ਦੀਆਂ ਆਹੀਂ ਕੋਲੋਂ, ਆਸ਼ਿਕ ਮੂਲ ਨ ਡਰਦੇ ਹੂ।
Scroll to Top