- Daal-Daleelan Chhod Wajoodon, Ho Hushyar Faqira Hoo.
- Banh Tawakkul Panchhi Udde, Palle Kharch Na Zeera Hoo.
- Rozi Roz Ud Khaan Hamesha, Karde Na Zakhira Hoo.
- Maula Rizq Puchave Bahu, Jo Patthar Vich Keera Hoo.
- दाल-दलीलां छोड़ वजूदों, हो हुशयार फ़क़ीरा हू।
- बन्ह तवक्कुल पंछी उड़दे, पल्ले ख़र्च न ज़ीरा हू।
- रोज़ी रोज़ उड खाण हमेशा, करदे ना ज़ख़ीरा हू।
- मौला रिज़्क़ पुचावे बाहू, जो पत्थर विच कीड़ा हू।
- ਦਾਲ-ਦਲੀਲਾਂ ਛੋੜ ਵਜੂਦੋਂ, ਹੋ ਹੁਸ਼ਿਆਰ ਫ਼ਕੀਰਾ ਹੂ।
- ਬੰਨ੍ਹ ਤਵੱਕੁਲ ਪੰਛੀ ਉਡਦੇ, ਪੱਲੇ ਖ਼ਰਚ ਨ ਜ਼ੀਰਾ ਹੂ।
- ਰੋਜ਼ੀ ਰੋਜ਼ ਉਡ ਖਾਣ ਹਮੇਸ਼ਾ, ਕਰਦੇ ਨਾ ਜ਼ਖ਼ੀਰਾ ਹੂ।
- ਮੌਲਾ ਰਿਜ਼ਕ ਪੁਚਾਵੇ ਬਾਹੂ, ਜੋ ਪੱਥਰ ਵਿੱਚ ਕੀੜਾ ਹੂ।