santmat sangeet

Dil Kaale Ton Muhn Kaala Changa

  • Dil Kaale Ton Muhn Kaala Changa, Je Koi Usnoon Jaane Hoo.
  • Muhn Kaala Dil Accha Hove, Taan Dil Yaar Pachhaane Hoo.
  • Eh Dil Yaar De Pichhe Hove, Taan Yaar Vi Kadi Pachhaane Hoo.
  • Aalim Chhod Masitaan Nathe, Jad Lagge Dil Tikaane Hoo.
  • दिल काले तों मुंह काला चंगा, जे कोई उसनूं जाणे हू।
  • मुंह काला दिल अच्छा होवे, तां दिल यार पछाणे हू।
  • एह दिल यार दे पिच्छे होवे, तां यार वी कदी पछाणे हू।
  • आलिम छोड़ मसीतां नट्ठे, जद लग्गे दिल टिकाणे हू।
  • ਦਿਲ ਕਾਲੇ ਤੋਂ ਮੂੰਹ ਕਾਲਾ ਚੰਗਾ, ਜੇ ਕੋਈ ਉਸ ਨੂੰ ਜਾਣੇ ਹੂ।
  • ਮੂੰਹ ਕਾਲਾ ਦਿਲ ਅਛਾ ਹੋਵੇ, ਤਾਂ ਦਿਲ ਯਾਰ ਪਛਾਣੇ ਹੂ।
  • ਇਹ ਦਿਲ ਯਾਰ ਦੇ ਪਿੱਛੇ ਹੋਵੇ, ਤਾਂ ਯਾਰ ਵੀ ਕਦੀ ਪਛਾਣੇ ਹੂ।
  • ਆਲਿਮ ਛੋੜ ਮਸੀਤਾਂ ਨੱਠੇ, ਜਦ ਲੱਗੇ ਦਿਲ ਟਿਕਾਣੇ ਹੂ।
Scroll to Top