santmat sangeet

Panje Mahal, Panjaan Vich Chanan

  • Panje Mahal, Panjaan Vich Chanan, Deeva Kit Val Dhariye Hoo.
  • Panje Mehar, Panje Patwari, Haasal Kit Val Bhariye Hoo.
  • Panj Imaam Te Panje Qibale, Sajda Kit Val Kariye Hoo.
  • Je Sahib Sir Mange Bahu, Haragiz Dhill Na Kariye Hoo.
  • पंजे महल, पंजां विच चानण, डीवा कित वल धरिये हू।
  • पंजे महर, पंजे पटवारी, हासल कित वल भरिये हू।
  • पंज इमाम ते पंजे क़िबले, सजदा कित वल करिये हू
  • जे साहिब सिर मंगे बाहू , हरगिज़ ढिलल न करिये हू।
  • ਪੰਜੇ ਮਹਿਲ ਪੰਜਾਂ ਵਿਚ ਚਾਨਣ, ਦੀਵਾ ਕਿਤ ਵਲ ਧਰੀਏ ਹੂ।
  • ਪੰਜੇ ਮਹਿਰ ਪੰਜੇ ਪਟਵਾਰੀ, ਹਾਸਲ ਕਿਤ ਵਲ ਭਰੀਏ ਹੂ।
  • ਪੰਜ ਇਮਾਮ ਤੇ ਪੰਜੇ ਕਿਬਲੇ, ਸਜਦਾ ਕਿਤ ਵਲ ਕਰੀਏ ਹੂ।
  • ਜੇ ਸਾਹਿਬ ਸਿਰ ਮੰਗੇ ਬਾਹੂ, ਹਰਗਿਜ਼ ਢਿੱਲ ਨ ਕਰੀਏ ਹੂ।
Scroll to Top