santmat sangeet

Main Kozhi Mera Dilbar Sohnaa

  • Main Kozhi Mera Dilbar Sohnaa, Kyonkar Us Noon Bhavan Hoo.
  • Vehde Saade Vad Da Naahin, Lakkh Vaseele Paavan Hoo.
  • Na Sohnhi Na Daulat Pallle, Kyonkar Yaar Manavan Hoo.
  • Dukh Hamesha Eh Rahsi Bahu, Rondi Hi Mar Jaavan Hoo.
  • मैं कोझी मेरा दिलबर सोहणा, क्योंकर उस नूं भावां हू।
  • विहड़े साडे वड़दा नाहीं, लक्ख वसीले पावां हू।
  • न सोहणी न दौलत पलले, क्योंकर यार मनावां हू।
  • दुःख हमेशा इह रहसी बाहू , रोंदी ही मर जावां हू।
  • ਮੈਂ ਕੋਝੀ ਮੇਰਾ ਦਿਲਬਰ ਸੋਹਣਾ, ਕਿਉਂਕਰ ਉਸ ਨੂੰ ਭਾਵਾਂ ਹੂ।
  • ਵਿਹੜੇ ਸਾਡੇ ਵੜਦਾ ਨਾਹੀ, ਲੱਖ ਵਸੀਲੇ ਪਾਵਾਂ ਹੂ।
  • ਨ ਸੋਹਣੀ ਨ ਦੌਲਤ ਪੱਲੇ, ਕਿਉਂਕਰ ਯਾਰ ਮਨਾਵਾਂ ਹੂ।
  • ਦੁੱਖ ਹਮੇਸ਼ਾ ਇਹ ਰਹਿਸੀ ਬਾਹੂ, ਰੋਂਦੀ ਹੀ ਮਰ ਜਾਵਾਂ ਹੂ।
Scroll to Top