- Raatin Khwaab Na Tinhain Hargiz, Jere Allah Waale Hoo.
- Baghan Waale Boote Vaangu, Taalib Nitt Sambhale Hoo.
- Naal Nazaare Rehmat Waale, Khade Hazooron Paale Hoo.
- Naam Faqeer Tinhain Da, Jo Ghar Baithe Yaar Vikhale Hoo.
- रातीं ख़्वाब न तिन्हां हरगिज्ञ जेड़े अल्ला वाले हू।
- बाग़ां वाले बूटे वांगूं, तालिब नित्त सँभाले हू।
- नाल नज़ारे रहमत वाले, खड़े हज़ूरों पाले हू।
- नाम फ़क़ीर तिन्हां दा, जो घर बैठे यार विखाले हू।
- ਰਾਤੀਂ ਖ਼ਵਾਬ ਨ ਤਿਨ੍ਹਾਂ ਹਰਗਿਜ਼, ਜਿਹੜੇ ਅੱਲਾ ਵਾਲੇ ਹੂ।
- ਬਾਗ਼ਾਂ ਵਾਲੇ ਬੂਟੇ ਵਾਂਗੂੰ, ਤਾਲਿਬ ਨਿੱਤ ਸੰਭਾਲੇ ਹੂ।
- ਨਾਲ ਨਜ਼ਾਰੇ ਰਹਿਮਤ ਵਾਲੇ, ਖੜੇ ਹਜ਼ੂਰੋਂ ਪਾਲੇ ਹੂ।
- ਨਾਮ ਫ਼ਕੀਰ ਤਿਨ੍ਹਾਂ ਦਾ ਜੋ, ਘਰ ਬੈਠੇ ਯਾਰ ਵਿਖਾਲੇ ਹੂ।