santmat sangeet

Loha Hovein Paya Kutive

  • Loha Hovein Paya Kutive, Taan Talwar Sadeeve Hoo.
  • Kangi Vaangu Paya Chrive, Zulaf Mehboob Bharive Hoo.
  • Mehandi Vaangu Paya Ghutive, Hatth Mehboob Rangive Hoo.
  • Vaang Kapaah Paya Pinjive, Taan Dastaar Sadeeve Hoo.
  • Aashiq Saadiq Hovein Bahu, Taan Ras Prem Da Pive Hoo.
  • लोहा होवें पया कुटीवें, तां तलवार सडीवें हू।
  • कंघी वांगूं पया चरीवें, जुलफ़ महबूब भरीवें हू।
  • मैहन्दी वांगूं पया घुटीवें, हत्थ महबूब रंगीवें हू।
  • वांग कपाह पया पिंजीवें, तां दस्तार सडीवें हू।
  • आशिक़ सादक़ होवें बाहू, तां रस प्रेम दा पीवें हू।
  • ਲੋਹਾ ਹੋਵੇਂ ਪਿਆ ਕੁਟੀਵੇਂ, ਤਾਂ ਤਲਵਾਰ ਸਡੀਵੇਂ ਹੂ।
  • ਕੰਘੀ ਵਾਂਗੂੰ ਪਿਆ ਚਿਰੀਵੇਂ, ਜ਼ੁਲਫ਼ ਮਹਿਬੂਬ ਭਰੀਵੇਂ ਹੂ।
  • ਮਹਿੰਦੀ ਵਾਗੂੰ ਪਿਆ ਘੁਟੀਵੇਂ, ਹੱਥ ਮਹਿਬੂਬ ਰੰਗੀਵੇਂ ਹੂ।
  • ਵਾਂਗ ਕਪਾਹ ਪਿਆ ਪਿੰਜੀਵੇਂ, ਤਾਂ ਦਸਤਾਰ ਸਡੀਵੇਂ ਹੂ।
  • ਆਸ਼ਿਕ ਸਾਦਿਕ ਹੋਵੇਂ ਬਾਹੂ, ਤਾਂ ਰਸ ਪ੍ਰੇਮ ਦਾ ਪੀਵੇਂ ਹੂ।
Scroll to Top