santmat sangeet

Sai Roje, Sai Nafal Namaazan

  • Sai Roje, Sai Nafal Namaazan, Sai Sajde Kar Thakke Hoo.
  • Makke Hajj Gaye Sai Waari, Dil Di Daud Na Mukke Hoo.
  • Chille, Chaliye, Jangal Bhauna, Is Gall Thoon Na Pakke Hoo.
  • Sab Matlab Ho Jaande Haasil, Jad Peer Nazar Ik Takke Hoo.
  • सै रोज़े सै नफ़ल नमाज़ां, सै सजदे कर थक्के हू।
  • मक्के हज्ज गए सै वारी, दिल दी दौड़ न मुक्के हू।
  • चिल्हे, चलिये, जंगल भौणा, इस गल्ल थीं न पक्के हू
  • सभ मतलब हो जांदे हासिल, जद पीर नज़र इक तक्के हू।
  • ਸੈ ਰੋਜ਼ੇ ਸੈ ਨਫ਼ਲ ਨਮਾਜ਼ਾਂ, ਸੈ ਸਜਦੇ ਕਰ ਥੱਕੇ ਹੂ।
  • ਮੱਕੇ ਹੱਜ ਗਏ ਸੈ ਵਾਰੀ, ਦਿਲ ਦੀ ਦੌੜ ਨ ਮੁੱਕੇ ਹੂ।
  • ਚਿੱਲੇ ਚਿਲੀਏ ਜੰਗਲ ਭੌਣਾ, ਇਸ ਗੱਲ ਥੀਂ ਨ ਪੱਕੇ ਹੂ।
  • ਸਭ ਮਤਲਬ ਹੋ ਜਾਂਦੇ ਹਾਸਿਲ, ਜਦ ਪੀਰ ਨਜ਼ਰ ਇੱਕ ਤੱਕੇ ਹੂ।
Scroll to Top