- Gurudev Ka Ang
- Tum Palak Upghaado Deenanaath, Hun Haajir Naajir Kabki Thadi. (Tek)
- Saau The Dusman Hoi Lage, Sab Ne Loo Kadi.
- Tum Bin Saau Kou Nahin Hai, Diggi Naav Meri Samand Adi.
- Din Nahin Chain Raat Nahin Nidra, Sookhun Thadi Thadi.
- Baan Birah Ke Lage Hiye Mein, Bhulun Na Ek Ghadi.
- Patthar Ki To Ahilya Tari, Ban-Ke Beech Padhi.
- Kaha Bojh Meera Mein Kahiye, Sau Upar Ek Dhadi.
- Guru Raidas Mile Mohin Pure, Dhur Se Kalam Bhidi.
- Satguru Sain Dai Jab Aa Ke, Jot Mein Jot Rali.
- तुम पलक उपघाड़ो दीनानाथ,
- हूँ हाजिर नाजिर कबकी खड़ी॥टेक॥
- साऊ थे दुसमण होइ लागे, सब ने लू कड़ी।
- तुम बिन साऊ कोऊ नहीं है, डिगी नाव मेरी समंद अड़ी॥
- दिन नहिं चैन रात नहिं निदरा, सूखूँ खड़ी खड़ी।
- बान बिरह के लगे हिये में, भूलूँ न एक घड़ी॥
- पत्थर की तो अहिल्या तारी, बन- के बीच पड़ी।
- कहा बोझ मीरा में कहिये, सौ ऊपर एक धड़ी॥
- गुरु रैदास मिले मोहिं पुरे, धुर से कलम भिड़ी।
- सतगुरु सैन दई जब आ के, जोत में जोत रली॥
- ਤੁਮ ਪਲਕ ਉਘਾੜੋ ਦੀਨਾਨਾਥ, ਹੂੰ ਹਾਜਿਰ ਨਾਜਿਰ ਕਬਕੀ ਖੜ੍ਹੀ॥ ਟੇਕ॥
- ਸਾਊ ਥੇ ਦੁਸਮਣ ਹੋਇ ਲਾਗੇ, ਸਬ ਨੇ ਲਗੂੰ ਕੜੀ ।
- ਤੁਮ ਬਿਨ ਸਾਉ ਕੋਊ ਨਹੀਂ ਹੈ, ਡਿਗੀ ਨਾਵ ਮੇਰੀ ਸਮੰਦ ਅੜੀ॥
- ਦਿਨ ਨਹਿੰ ਚੈਨ ਰਾਤ ਨਹਿੰ ਨਿਦਰਾ, ਸੂਖੀ ਖੜੀ ਖੜੀ।
- ਬਾਨ ਬਿਰਹ ਕੇ ਲਗੇ ਹੀਏ ਮੇਂ, ਭੂਲੂੰ ਨ ਏਕ ਘੜੀ॥
- ਪੱਥਰ ਕੀ ਤੋ ਅਹਿਲਿਆ ਤਾਰੀ, ਬਨ ਕੇ ਬੀਚ ਪੜੀ।
- ਕਹਾ ਬੋਝ ਮੀਰਾ ਮੇਂ ਕਹੀਏ, ਸੌ ਊਪਰ ਏਕ ਧੜੀ ॥
- ਗੁਰੂ ਰੈਦਾਸ ਮਿਲੇ ਮੋਹਿੰ ਪੁਰੇ, ਧੁਰ ਸੇ ਕਲਮ ਭਿੜੀ।
- ਸਤਗੁਰੂ ਸੈਨ ਦਈ ਜਬ ਆ ਕੇ, ਜੋਤ ਮੇਂ ਜੋਤ ਰਲੀ॥