santmat sangeet

Teria Khaṇai Teria Baṇai॥

  • Ragu Majh Asaṭapadia Mahala 3 Gharu 1
  • Teria Khaṇai Teria Baṇai॥ Binu Nave Sabh Bharami Bhulaṇai॥
  • Gur Seva Te Hari Namu Paia Binu Satigur Koi N Pavaṇaia॥
  • Haṭh Vari Jiu Vari Hari Seti Chitu Lavaṇaia॥
  • Hari Sacha Gur Bhagati Paiiai Sahaje Mnni Vasavaṇaia॥ Rahau॥
  • Satiguru Seve Ta Sabh Kichhu Pae॥ Jehi Manasa Kari Lagai Teha Falu Pae॥
  • Satiguru Data Sabhana Vathu Ka Pure Bhagi Milavaṇaia॥
  • Ihu Manu Maila Iku N Dhiae॥ Antari Mailu Lagi Bahu Duje Bhae॥
  • Taṭi Tirathi Disntari Bhavai Ahnkari Horu Badhere Haṭhamai Malu Lavaṇaia॥
  • Satiguru Seve Ta Malu Jae॥ Jivatu Marai Hari Siu Chitu Lae॥
  • Hari Niramalu Sachu Mailu N Lagai Sachi Lagai Mailu Gavavaṇaia॥
  • Bajhu Guru Hai Andh Gubara Agiani Andha Andhu Andhara॥
  • Bisaṭa Ke Kide Bisaṭa Kamavahi Firi Bisaṭa Mahi Pachavaṇaia॥
  • Mukate Seve Mukata Hovai॥ Haṭhamai Mamata Sabade Khovai॥
  • Anadinu Hari Jiu Sacha Sevi Pure Bhagi Guru Pavaṇaia॥
  • Ape Bakhase Meli Milae॥ Pure Gur Te Namu Nidhi Pae॥
  • Sachai Nami Sada Manu Sacha Sachu Seve Dukhu Gavavaṇaia॥
  • Sada Hajuri Duri N Jaṇahu॥ Gur Sabadi Hari Antari Pachhaṇahu॥
  • Nanak Nami Milai Vaḍaiaii Pure Gur Te Pavaṇaia॥
  • रागु माझ असटपदीआ महला 3 घरु 1
  • तेरीआ खाणी तेरीआ बाणी॥ बिनु नावे सभ भरमि भुलाणी॥
  • गुर सेवा ते हरि नामु पाइआ बिनु सतिगुर कोइ न पावणिआ॥
  • हठ वारी जीउ वारी हरि सेती चितु लावणिआ॥
  • हरि सचा गुर भगती पाईऐ सहजे मंनि वसावणिआ॥ रहाउ॥
  • सतिगुरु सेवे ता सभ किछु पाए॥ जेही मनसा करि लागै तेहा फलु पाए॥
  • सतिगुरु दाता सभना वथू का पूरे भागि मिलावणिआ॥
  • इहु मनु मैला इकु न धिआए॥ अंतरि मैलु लागी बहु दूजे भाए॥
  • तटि तीरथि दिसंतरि भवै अहंकारी होरु बधेरे हठमै मलु लावणिआ॥
  • सतिगुरु सेवे ता मलु जाए॥ जीवतु मरै हरि सिउ चितु लाए॥
  • हरि निरमलु सचु मैलु न लागै सचि लागै मैलु गवावणिआ॥
  • बाझु गुरू है अंध गुबारा अगिआनी अंधा अंधु अंधारा॥
  • बिसटा के कीड़े बिसटा कमावहि फिरि बिसटा माहि पचावणिआ॥
  • मुकते सेवे मुकता होवै॥ हठमै ममता सबदे खोवै॥
  • अनदिनु हरि जीउ सचा सेवी पूरे भागि गुरु पावणिआ॥
  • आपे बखसे मेलि मिलाए॥ पूरे गुर ते नामु निधि पाए॥
  • सचै नामि सदा मनु सचा सचु सेवे दुखु गवावणिआ॥
  • सदा हजूरि दूरि न जाणहु॥ गुर सबदी हरि अंतरि पछाणहु॥
  • नानक नामि मिलै वडिआई पूरे गुर ते पावणिआ॥
  • ਰਾਗੁ ਮਾਝ ਅਸਠਪਦੀਅਾ ਮਹਲਾ 3 ਘਰੁ 1
  • ਤੇਰੀਆ ਖਾਣੀ ਤੇਰੀਆ ਬਾਣੀ॥ ਬਿਨੁ ਨਾਵੇ ਸਭਿ ਭਰਮੇ ਭੁਲਾਣੀ॥
  • ਗੁਰ ਸੇਵਾ ਤੇ ਹਰਿ ਨਾਮੁ ਪਾਈਆ ਬਿਨੁ ਸਤਿਗੁਰ ਕੋਇ ਨ ਪਾਵਣੀਆ॥
  • ਹਠ ਵਾਰੀ ਜੀਉ ਵਾਰੀ ਹਰਿ ਸੇਤੀ ਚਿਤੁ ਲਾਵਣੀਆ॥
  • ਹਰਿ ਸਚਾ ਗੁਰ ਭਗਤੀ ਪਾਈਐ ਸਹਜੇ ਮਨਿ ਵਸਾਵਣੀਆ॥ ਰਹਾਉ॥
  • ਸਤਿਗੁਰੂ ਸੇਵੇ ਤਾ ਸਭੁ ਕੁਝੁ ਪਾਏ॥ ਜੇਹੀ ਮਨਸਾ ਕਰਿ ਲਾਗੈ ਤੇਹਾ ਫਲੁ ਪਾਏ॥
  • ਸਤਿਗੁਰੂ ਦਾਤਾ ਸਭਨਾ ਵਥੂ ਕਾ ਪੂਰੇ ਭਾਗਿ ਮਿਲਾਵਣੀਆ॥
  • ਇਹੁ ਮਨੁ ਮੇਲਾ ਇਕੁ ਨ ਧਿਆਏ॥ ਅੰਤਰਿ ਮੇਲੁ ਲਾਗੀ ਬਹੁ ਦੂਜੇ ਭਾਏ॥
  • ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ ਬਧੇਰੇ ਹਠਮੈ ਮੇਲੁ ਲਾਵਣੀਆ॥
  • ਸਤਿਗੁਰੂ ਸੇਵੇ ਤਾ ਮੇਲੁ ਜਾਏ॥ ਜੀਵਤੁ ਮਰੇ ਹਰਿ ਸੇਈ ਚਿਤੁ ਲਾਵੇ॥
  • ਹਰਿ ਨਿਰਮਲੁ ਸਚੁ ਮੇਲੁ ਨ ਲਾਗੈ ਸਚਿ ਲਾਗੈ ਮੇਲੁ ਗਵਾਵਣੀਆ॥
  • ਬਾਜਹੁ ਗੁਰੂ ਹੈ ਅੰਧ ਗੁਬਾਰਾ ਅਗਿਆਨੀ ਅੰਧਾ ਅੰਧ ਅੰਧਾਰਾ॥
  • ਬਿਸਟਾ ਕੇ ਕੀੜੇ ਬਿਸਟਾ ਕਮਾਵਹਿ ਫਿਰਿ ਬਿਸਟਾ ਮਾਹਿ ਪਚਾਵਣੀਆ॥
  • ਮੁਕਤੇ ਸੇਵੇ ਮੁਕਤਾ ਹੋਵੈ॥ ਹਠਮੈ ਮਮਤਾ ਸਬਦੇ ਖੋਵੈ॥
  • ਅਨਦਿਨੁ ਹਰਿ ਜੀਉ ਸਚਾ ਸੇਵੀ ਪੂਰੇ ਭਾਗਿ ਗੁਰੂ ਪਾਵਣੀਆ॥
  • ਆਪੇ ਬਖਸੇ ਮੇਲਿ ਮਿਲਾਏ॥ ਪੂਰੇ ਗੁਰੂ ਤੇ ਨਾਮੁ ਨਿਧਿ ਪਾਏ॥
  • ਸਚੈ ਨਾਮਿ ਸਦਾ ਮਨੁ ਸਚਾ ਸਚੁ ਸੇਵੇ ਦੁਖੁ ਗਵਾਵਣੀਆ॥
  • ਸਦਾ ਹਜੂਰਿ ਦੂਰਿ ਨ ਜਾਣਹੁ॥ ਗੁਰ ਸਬਦੀ ਹਰਿ ਅੰਤਰਿ ਪਛਾਣਹੁ॥
  • ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰੂ ਤੇ ਪਾਵਣੀਆ॥
Scroll to Top