- Rag Ramakali Mahala 3 Annd
- Sache Mere Sahiba Sachi Teri Vaḍaiaii॥
- Tun Parabraham Beant Suami Teri Kudarat Kahaṇa N Jaii॥
- Sachi Teri Vaḍaiaii Ja Kau Tuth Mnn Vasaii Sada Tere Guṇa Gavahe॥
- Tere Guṇa Gavah Ja Tudh Bhavah Sache Siu Chit Lavahe॥
- Jis No Tun Ape Melah So Guramukh Rahai Samaii॥
- Iu Kahai Nanak Sache Mere Sahiba Sachi Teri Vaḍaiaii॥ 10॥
- राग आसा महला ३ छंत घर ३
- सचे मेरे साहिबा सची तेरी वडिआई॥
- तूं पारब्रहम बेअंत सुआमी तेरी कुदरत कहण न जाई॥
- सची तेरी वडिआई जा कउ तुथ मंन वसाई सदा तेरे गुण गावहे॥
- तेरे गुण गावह जा तुध भावह सचे सिउ चित लावहे॥
- जिस नो तूं आपे मेलह सो गुरमुख रहै समाई॥
- इउ कहै नानक सचे मेरे साहिबा सची तेरी वडिआई॥ १०॥
- ਰਾਗੁ ਆਸਾ ਮਹਲਾ ੩ ਛੰਤ ਘਰ 3
- ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥
- ਤੂੰ ਪਾਰਬ੍ਰਹਮੁ ਬੇਅੰਤੁ ਸੁਆਮੀ ਤੇਰੀ ਕੁਦਰਤਿ ਕਹਣੁ ਨ ਜਾਈ ॥
- ਸਚੀ ਤੇਰੀ ਵਡਿਆਈ ਜਾ ਕਉ ਤੁਧੁ ਮੰਨਿ ਵਸਾਈ ਸਦਾ ਤੇਰੇ ਗੁਣ ਗਾਵਹੇ ॥
- ਤੇਰੇ ਗੁਣ ਗਾਵਹਿ ਜਾ ਤੁਧੁ ਭਾਵਹਿ ਸਚੇ ਸਿਉ ਚਿਤੁ ਲਾਵਹੇ ॥
- ਜਿਸ ਨੋ ਤੂੰ ਆਪੇ ਮੇਲਹਿ ਸੁ ਗੁਰਮੁਖਿ ਰਹੈ ਸਮਾਈ ॥
- ਇਉ ਕਹੈ ਨਾਨਕੁ ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ॥