- Rag Ramakali Mahala 3 Annd
- Sache Sahiba Kia Nahi Ghar Terai॥
- Ghar T Tere Sabh Kichh Hai Jis Deh So Pavae॥
- Sada Sifat Salah Teri Nam Man Vasavae॥
- Nam Jin Ke Man Vasia Vaje Sabad Ghanere॥
- Kahai Nanak Sache Sahib Kia Nahi Ghar Terai॥ 3॥
- राग रामकली महला ३ अनंद
- साचे साहिबा किआ नाही घर तेरै॥
- घर त तेरे सभ किछ है जिस देह सो पावए॥
- सदा सिफत सलाह तेरी नाम मन वसावए॥
- नाम जिन के मन वसिआ वाजे सबद घनेरे॥
- कहै नानक सचे साहिब किआ नाही घर तेरै॥ ३॥
- ਰਾਗੁ ਰਾਮਕਲੀ ਮਹਲਾ ੩ ਅਨੰਦੁ
- ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ॥
- ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ॥
- ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨਿ ਵਸਾਵਏ॥
- ਨਾਮੁ ਜਿਨ ਕੈ ਮਨਿ ਵਸਿਆ ਵਾਜੇ ਸਬਦ ਘਨੇਰੇ ॥
- ਕਹੈ ਨਾਨਕੁ ਸਚੇ ਸਾਹਿਬ ਕਿਆ ਨਾਹੀ ਘਰਿ ਤੇਰੈ॥