- Rag Ramakali Mahala 3 Annd
- Sachi Livai Bin Deh Nimaṇai॥
- Deh Nimaṇai Livai Bajhaho Kia Kare Vecharia॥
- Tudh Bajh Samarath Koe Nahi Kripa Kar Banavaria॥
- Es Nau Hor Thau Nahi Sabad Lag Savaria॥
- Kahai Nanak Livai Bajhaho Kia Kare Vecharia॥ 6॥
- राग रामकली महला ३ अनंद
- साची लिवै बिन देह निमाणी॥
- देह निमाणी लिवै बाझहो किआ करे वेचारीआ॥
- तुध बाझ समरथ कोए नाही क्रिपा कर बनवारीआ॥
- एस नउ होर थाउ नाही सबद लाग सवारीआ॥
- कहै नानक लिवै बाझहो किआ करे वेचारीआ॥ ६॥
- ਰਾਗੁ ਰਾਮਕਲੀ ਮਹਲਾ 3 ਅਨੰਦੁ
- ਸਾਚੀ ਲਿਵੈ ਬਿਨੁ ਦੇਹ ਨਿਮਾਣੀ ॥
- ਦੇਹ ਨਿਮਾਣੀ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥
- ਤੁਧੁ ਬਾਝੁ ਸਮਰਥ ਕੋਇ ਨਾਹੀ ਕ੍ਰਿਪਾ ਕਰਿ ਬਨਵਾਰੀਆ ॥
- ਏਸ ਨਉ ਹੋਰੁ ਥਾਉ ਨਾਹੀ ਸਬਦਿ ਲਾਗਿ ਸਵਾਰੀਆ॥
- ਕਹੈ ਨਾਨਕੁ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ॥