- Rag Bilaval Ki Var Mahala 4 Salok Mahala 3
- Jagat Jalnda Rakh Lai Apaṇai Kirapa Dhar ॥
- Jit Duarai Ubarai Titai Laih Ubar ॥
- Satagur Sukh Vekhalia Sacha Sabad Bichar ॥
- Nanak Avar N Sujhaii Har Bin Bakhasaṇahar ॥ 1॥
- राग बिलावल की वार महला ४ सलोक महला ३
- जगत जलंदा रख लै आपणी किरपा धार ॥
- जित दुआरै उबरै तितै लैह उबार ॥
- सतगुर सुख वेखालिआ सचा सबद बीचार ॥
- नानक अवर न सुझई हर बिन बखसणहार ॥ १॥
- ਰਾਗੁ ਬਿਲਾਵਲ ਕੀ ਵਾਰ ਮਹਲਾ 4 ਸਲੋਕ ਮਹਲਾ 3
- ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
- ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥
- ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ॥
- ਨਾਨਕ ਅਵਰੁ ਨ ਸੁਝਈ ਹਰਿ ਬਿਨੁ ਬਖਸਣਹਾਰੁ॥1॥