santmat sangeet

Aashiq Raaj Mahi De Kolon

  • Aashiq Raaj Mahi De Kolon, Hon Kadeen Na Wande Hoo.
  • Neend Haraam Tinhaan Te Jehde Gyaati Ism Kamaande Hoo.
  • Hik Pal Mool Aaraam Na Aaye, Raat Dine Kurlande Hoo.
  • Jinha Alif Sahee Kar Padhya, Wah Naseeb Tinhaan De Hoo.
  • आशिक़ राज़् माही दे कोलों, होण कदीं न वांदे हू।
  • नींद हराम तिन्हां ते जेहड़े ज्ञाती इस्म कमांदे हू।
  • हिक पल मूल आराम न आए, रात दिने कुरलांदे हू।
  • जिन्हां अलिफ़ सही कर पढ़या, वाह नसीब तिन्हां दे हू।
  • ਆਸ਼ਿਕ ਰਾਜ਼ ਮਾਹੀ ਦੇ ਕੋਲੋਂ, ਹੋਣ ਕਦੀਂ ਨ ਵਾਂਦੇ ਹੂ।
  • ਨੀਂਦ ਹਰਾਮ ਤਿਨ੍ਹਾਂ ਤੇ ਜਿਹੜੇ, ਜ਼ਾਤੀ ਇਸਮ ਕਮਾਂਦੇ ਹੂ।
  • ਹਿੱਕ ਪਲ ਮੂਲ ਅਰਾਮ ਨ ਆਏ, ਰਾਤ ਦਿਨੇ ਕੁਰਲਾਂਦੇ ਹੂ।
  • ਜਿਨ੍ਹਾਂ ਅਲਿਫ਼ ਸਹੀ ਕਰ ਪੜ੍ਹਿਆ, ਵਾਹ ਨਸੀਬ ਤਿਨ੍ਹਾਂ ਦੇ ਹੂ।
Scroll to Top