- Chadh Channa Te Kar Rushnaai, Zikar Karende Taare Hoo.
- Galiyan De Vich Firan Nimane, Laalaan De Vanjaare Hoo.
- Shala Koi Na Thive Musaafar, Kakkh Jinhaan Thoon Bhaare Hoo.
- Taadi Maar Uda Na Saanun, Aape Uddanhaare Hoo.
- चढ़ चंना ते कर रुशनाई, ज़िकर करेंदे तारे हू।
- गलियां दे विच फिरन निमाणे, लालां दे वणजारे हू।
- शाला कोई न थिवे मुसाफ़र, कक्ख जिन्हां तों भारे हू।
- ताड़ी मार उडा न सानूं, आपे उड्डणहारे हू।
- ਚੜ੍ਹ ਚੰਨਾ ਤੇ ਕਰ ਰੁਸ਼ਨਾਈ, ਜ਼ਿਕਰ ਕਰੇਂਦੇ ਤਾਰੇ ਹੂ।
- ਗਲੀਆਂ ਦੇ ਵਿਚ ਫਿਰਨ ਨਿਮਾਣੇ, ਲਾਲਾਂ ਦੇ ਵਣਜਾਰੇ ਹੂ।
- ਸ਼ਾਲਾ! ਕੋਈ ਨ ਥੀਵੇ ਮੁਸਾਫ਼ਰ, ਕੱਖ? ਜਿਨ੍ਹਾਂ ਤੋਂ ਭਾਰੇ ਹੂ।
- ਤਾੜੀ ਮਾਰ ਉਡਾ ਨ ਸਾਨੂੰ, ਆਪੇ ਉੱਡਣਹਾਰੇ ਹੂ ।