- Dadu Dekha Adeeda, Sab Koi Kahat Sunida. (Tek)
- Hawa Hiras Andar Bas Keeda. Tab Yah Dil Bhaya Seedha.
- Anhad Naad Gagan Chadh Garja. Tab Ras Piya Amee Da.
- Sukhmani Sutra Surti Mahlon Nabh. Aaya Ajar Akeeda.
- Asht Kanwal Dal Mein Drig Darsan. Paaya Khudd Khudi Da.
- Jaise Doodh Doodh Dadhi Maakhan. Bin Mathe Bhed Na Ghee Da.
- Aise Tatt Matt Sat Saadhan. Tab Tuk Nasa Piy Peeda.
- Nahin Yeh Jog Gyaan Mudra Tat. Yeh Gati Aur Padeeda.
- Jo Koi Cheenh Leenh Yeh Maarag. Kaaraj Ho Gaya Jee Da.
- Mursid Satt Gagan Guru Lakhia. Tan Man Keen Usi Da.
- Aasik Yaar Adhar Lakhi Paaya. Ho Gaya Deeddam Deeda.
- दादू देखा अदीदा, सब कोई कहत सुनीदा ॥टेक॥
- हवा हिरस अंदर बस कीदा। तब यह दिल भया सीधा ॥
- अनहद नाद गगन चढ़ गरजा। तब रस पिया अमीं दा ॥
- सुखमनि सुत्र सुरति महलौं नभ। आया अजर अकीदा ॥
- अष्ट कँवल दल में दृग दरसन। पाया खुद्द खुदी दा॥
- जैसे दूध दूध दधि माखन। बिन मथे भेद न घी दा॥
- ऐसे तत्त मत्त सत साधन। तब टुक नसा पिय पीदा ॥
- नहिं यह जोग ज्ञान मुद्रा तत। यह गति और पदीदा ॥
- जो कोइ चीन्ह लीन्ह यह मारग। कारज हो गया जी दा॥
- मुरसिद सत्त गगन गुरु लखिया। तन मन कीन्ह उसी दा॥
- आसिक यार अधर लखि पाया। हो गया दीदम दीदा॥
- ਦਾਦੂ ਦੇਖਾ ਅਦੀਦਾ, ਸਬ ਕੋਈ ਕਹਿਤ ਸੁਨੀਦਾ॥ਟੇਕ॥
- ਹਵਾ ਹਿਰਸ ਅੰਦਰ ਬਸ ਕੀਦਾ। ਤਬ ਯਹ ਦਿਲ ਭਇਆ ਸੀਧਾ॥
- ਅਨਹਦ ਨਾਦ ਗਗਨ ਚੜ੍ਹ ਗਰਜਾ। ਤਬ ਰਸ ਪੀਆ ਅਮੀਂ ਦਾ॥
- ਸੁਖਮਨਿ ਸੁੰਨ ਸੁਰਤਿ ਮਹਲੌਂ ਨਭ। ਆਇਆ ਅਜਰ ਅਕੀਦਾ ॥
- ਅਸ਼ਟ ਕੰਵਲ ਦਲ ਮੇਂ ਦ੍ਰਿਗ ਦਰਸਨ ਪਾਇਆ ਖ਼ੁਦ ਖ਼ੁਦੀ ਦਾ॥
- ਜੈਸੇ ਦੂਧ ਦੂਧ ਦਧਿ ਮਾਖਨ। ਬਿਨ ਮਥੇ ਭੇਦ ਨ ਘੀ ਦਾ॥
- ਐਸੇ ਤੱਤ ਮੱਤ ਸਤ ਸਾਧਨ। ਤਬ ਟੁਕ ਨਸਾ ਪੀਅ ਪੀਦਾ॥
- ਨਹਿੰ ਯਹ ਜੋਗ ਗਿਆਨ ਮੁਦ੍ਰਾ ਤਤ। ਯਹ ਗਤਿ ਔਰ ਪਦੀਦਾ ॥
- ਜੋ ਕੋਇ ਚੀਨ੍ਹ ਲੀਨ੍ਹ ਯਹ ਮਾਰਗ। ਕਾਰਜ ਹੋ ਗਿਆ ਜੀ ਦਾ ॥
- ਮੁਰਸਿਦ ਸੱਤ ਗਗਨ ਗੁਰੂ ਲਖਿਆ। ਤਨ ਮਨ ਕੀਨ੍ਹ ਉਸੀ ਦਾ॥
- ਆਸਿਕ ਯਾਰ ਅਧਰ ਲਖਿ ਪਾਇਆ। ਹੋ ਗਿਆ ਦੀਦਮ ਦੀਦਾ॥
- ਏਕ ਅਨੇਕ ਨਾਂਉ ਤੁਮ੍ਹਾਰੇ, ਮੋ ਪੈਂ ਔਰ ਨ ਹੋਈ॥ਟੇਕ॥
- ਅਲਖ ਇਲਾਹੀ ਏਕ ਤੂੰ, ਤੂੰਹੀਂ ਰਾਮ ਰਹੀਮ।
- ਤੂੰਹੀਂ ਮਾਲਿਕ ਮੋਹਨਾ, ਕੇਸੋ ਨਾਂਉ ਕਰੀਮ॥
- ਸਾਂਈਂ ਸਿਰਜਨਹਾਰ ਤੂੰ, ਤੂੰ ਪਾਵਨ ਤੂੰ ਪਾਕ।
- ਤੂੰ ਕਾਇਮ ਕਰਤਾਰ ਤੂੰ, ਤੂੰ ਹਰੀ ਹਾਜਿਰ ਆਪ॥
- ਰਮਿਤਾ ਰਾਜਿਕ ਏਕ ਤੂੰ, ਤੂੰ ਸਾਰੰਗ ਸੁਬਹਾਨ ।
- ਕਾਦਿਰ ਕਰਤਾ ਏਕ ਤੂੰ, ਤੂੰ ਸਾਹਿਬ ਸੁਲਤਾਨ॥
- ਅਵਿਗਤ ਅੱਲਹ ਏਕ ਤੂੰ, ਗਨੀ ਗੁਸਾਈਂ ਏਕ।
- ਅਜਬ ਅਨੂਪਮ ਆਪ ਹੈ, ਦਾਦੂ ਨਾਂਉ ਅਨੇਕ॥