- Naam Mahima
- Dadu neeka naav hai, teen lok tat saar.
- Raati divas ratibo kari, re man ihai bichar.
- Dadu neeka naav hai, Hari hirdai na bisari.
- Moorti man mahein basai, saansai saans sanbhari.
- Saansai saans sanbhaltaan, ik din milihai aai.
- Sumiran painda sahaj ka, Satgur diya bataai.
- नाम महिमा
- दादू नीका नाँव है, तीन लोक तत सार।
- राति दिवस रटिबो करी, रे मन इहै बिचार ॥
- दादू नीका नाँव है, हरि हिरदै न बिसारि।
- मूरति मन माहें बसै, साँसै साँस सँभारि ॥
- साँसै साँस सँभालताँ, इक दिन मिलिहै आइ।
- सुमिरण पैंड़ा सहज का, सतगुर दिया बताइ॥
- ਨਾਮ ਮਹਿਮਾ
- ਦਾਦੂ ਨੀਕਾ ਨਾਂਵ ਹੈ, ਤੀਨ ਲੋਕ ਤਤ ਸਾਰ।
- ਰਾਤਿ ਦਿਵਸ ਰਟਿਬੋ ਕਰੀ, ਰੇ ਮਨ ਇਹੈ ਬਿਚਾਰ
- ਦਾਦੂ ਨੀਕਾ ਨਾਂਵ ਹੈ, ਹਰੀ ਹਿਰਦੈ ਨ ਬਿਸਾਰਿ।
- ਮੂਰਤਿ ਮਨ ਮਾਹੈਂ ਬਸੈ, ਸਾਂਸੈ ਸਾਂਸ ਸੰਭਾਰਿ॥
- ਸਾਂਸੈ ਸਾਂਸ ਸੰਭਾਲਤਾਂ, ਇਕ ਦਿਨ ਮਿਲਿ ਹੈ ਆਇ।
- ਸੁਮਿਰਣ ਪੈਂਡਾ ਸਹਜ ਕਾ, ਸਤਿਗੁਰੂ ਦੀਆ ਬਤਾਇ॥
- (ਦਾਦੂ) ਦੇਖੋਂ ਨਿਜ ਪੀਵ ਕੌ, ਦੂਸਰ ਦੇਖੋ ਨਾਹਿੰ।
- ਸਬੈ ਦਿਸਾ ਸੌਂ ਸੋਧਿ ਕਰਿ, ਪਾਇਆ ਘਟ ਹੀ ਮਾਹਿੰ॥
- (ਦਾਦੂ) ਦੇਖੋਂ ਨਿਜ ਪੀਵ ਕੌ, ਔਰ ਨ ਦੇਖੋਂ ਕੋਇ।
- ਪੂਰਾ ਦੇਖੋਂ ਪੀਵ ਕੌ, ਬਾਹਰ ਭੀਤਰ ਸੋਇ॥
- (ਦਾਦੂ) ਦੇਖੋਂ ਨਿਜ ਪੀਵ ਕੌਂ, ਦੇਖਤ ਹੀ ਦੁਖ ਜਾਇ।
- ਹੂੰ ਤੌ ਦੇਖੋਂ ਪੀਵ ਕੌ, ਸਬ ਮੇਂ ਰਹਿਆ ਸਮਾਇ॥
- (ਦਾਦੂ) ਦੇਖੋਂ ਨਿਜ ਪੀਵ ਕੌਂ, ਸੋਈ ਦੇਖਣ ਜੋਗ।
- ਪਰਗਟ ਦੇਖੋਂ ਪੀਵ ਕੌਂ, ਕਹਾਂ ਬਤਾਵੈਂ ਲੋਗ॥