- Dil Kaale Ton Muhn Kaala Changa, Je Koi Usnoon Jaane Hoo.
- Muhn Kaala Dil Accha Hove, Taan Dil Yaar Pachhaane Hoo.
- Eh Dil Yaar De Pichhe Hove, Taan Yaar Vi Kadi Pachhaane Hoo.
- Aalim Chhod Masitaan Nathe, Jad Lagge Dil Tikaane Hoo.
- दिल काले तों मुंह काला चंगा, जे कोई उसनूं जाणे हू।
- मुंह काला दिल अच्छा होवे, तां दिल यार पछाणे हू।
- एह दिल यार दे पिच्छे होवे, तां यार वी कदी पछाणे हू।
- आलिम छोड़ मसीतां नट्ठे, जद लग्गे दिल टिकाणे हू।
- ਦਿਲ ਕਾਲੇ ਤੋਂ ਮੂੰਹ ਕਾਲਾ ਚੰਗਾ, ਜੇ ਕੋਈ ਉਸ ਨੂੰ ਜਾਣੇ ਹੂ।
- ਮੂੰਹ ਕਾਲਾ ਦਿਲ ਅਛਾ ਹੋਵੇ, ਤਾਂ ਦਿਲ ਯਾਰ ਪਛਾਣੇ ਹੂ।
- ਇਹ ਦਿਲ ਯਾਰ ਦੇ ਪਿੱਛੇ ਹੋਵੇ, ਤਾਂ ਯਾਰ ਵੀ ਕਦੀ ਪਛਾਣੇ ਹੂ।
- ਆਲਿਮ ਛੋੜ ਮਸੀਤਾਂ ਨੱਠੇ, ਜਦ ਲੱਗੇ ਦਿਲ ਟਿਕਾਣੇ ਹੂ।