santmat sangeet

Eh Tan Rabb Sachche Da Hujra, Khidiyan Bagh Baharaan Hoo.

  • Eh Tan Rabb Sachche Da Hujra, Khidiyan Bagh Baharaan Hoo.
  • Vichay Kurbay, Vich Mussalle, Vich Sajdon Diyaan Thaaraan Hoo.
  • Vich Kaaba Vich Kribla, Il-Lillah Pukaraan Hoo.
  • Kaamil Murshid Milya Baahu, Aape Laasi Saraan Hoo.
  • एह तन रब्ब सच्चे दा हुजरा, खिड़ियां बाग़ बहारां हू।
  • विच्चे कृज़े, विच मुसल्ले, विच सजदे दियां ठारां हू।
  • विच्चे काबा विच्चे क्रिबला, इल-लिल्लाह पुकारां हू।
  • कामिल मुर्शिद मिलया बाहू , आपे लैसी सारां हू।
  • ਇਹ ਤਨ ਰੱਬ ਸੱਚੇ ਦਾ ਹੁਜਰਾ, ਖਿੜੀਆਂ ਬਾਗ਼ ਬਹਾਰਾਂ ਹੂ।
  • ਵਿੱਚੇ ਕੂਜ਼ੇ ਵਿੱਚ ਮੁਸੱਲੇ, ਵਿਚ ਸਜਦੇ ਦੀਆਂ ਠਾਰਾਂ ਹੂ।
  • ਵਿੱਚੇ ਕਾਅਬਾ ਵਿੱਚੇ ਕਿਬਲਾ, ਇਲ-ਲਿੱਲ੍ਹਾ ਪੁਕਾਰਾਂ ਹੂ।
  • ਕਾਮਿਲ ਮੁਰਸ਼ਦ ਮਿਲਿਆ ਬਾਹੂ, ਆਪੇ ਲੈਸੀ ਸਾਰਾਂ ਹੂ।
Scroll to Top