- Eh Tan Rabb Sachche Da Hujra, Vich Paa Faqeera Jhati Hoo.
- Na Kar Minnat Khwaja Khizir Di, Ten Andar Aab Hayati Hoo.
- Shauq Da Deeva Bhaal Hanere, Mat Labhe Vast Khadati Hoo.
- Maran Thain Agg Mar Rahe, Jinha Haq Di Ramz Pachaati Hoo.
- एह तन रब्ब सच्चे दा हुजरा, विच पा फ़क़ीरा झाती हू।
- न कर मिननत ख़्बाज ख़िज्ञर दी, तें अंदर आब हयाती हू।
- शौक दा दीवा बाल हनेरे, मत लब्भे वस्त खड़ाती हू।
- मरन थीं अग्गे मर रहे, जिन्हां हक़ दी रमज़ पछाती हू।
- चरनदास कहैं भजु राम, यही है सुखदाई॥
- ਇਹ ਤਨ ਰੱਬ ਸੱਚੇ ਦਾ ਹੁਜਰਾ, ਵਿਚ ਪਾ ਫ਼ਕੀਰਾ ਝਾਤੀ ਹੂ।
- ਨ ਕਰ ਮਿੰਨਤ ਖ਼ਵਾਜ ਖ਼ਿਜ਼ਰ ਦੀ, ਤੈਂ ਅੰਦਰ ਆਬ ਹਯਾਤੀ ਹੂ।
- ਸ਼ੌਕ ਦਾ ਦੀਵਾ ਬਾਲ ਹਨੇਰੇ, ਮੱਤ ਲੱਭੇ ਵਸਤ ਖੜਾਤੀ ਹੂ।
- ਮਰਨ ਥੀਂ ਅੱਗੇ ਮਰ ਰਹੇ, ਜਿਨ੍ਹਾਂ ਹੱਕ ਦੀ ਰਮਜ਼ ਪਛਾਤੀ ਹੂ।