- Rāgu Āsā Bāṇī Śrī Nāmadeu Jī Kī
- Ek Aneka Byāpaka Pūrak Jat Dekhau Tat Soī ॥
- Māyā Chitra Bachitra Bimohit Birlā Būjhāi Koī ॥
- Sabhu Gobind Hai Sabhu Gobind Hai Gobind Binū Nahi Koī ॥
- Sūtu Eku Maṇi Sat Sahans Jaise Oti Poti Prabhu Soī ॥1॥ Rahāu ॥
- Jal Taraṅg Aru Phen Budbudā Jal Te Bhinn Na Hoī ॥
- Ihu Parpaṅcu Pārabrahma Kī Līlā Bicharat Āna Na Hoī ॥2॥
- Mithyā Bhramu Aru Supan Manorath Sat Padārthu Jāniyā ॥
- Sukṛit Manasā Gur Upadeśī Jāgat Hī Manu Mānīyā ॥3॥
- Kahat Nāmadeu Hari Kī Rachnā Dekhahu Ridai Bīchārī ॥
- Ghaṭ Ghaṭ Antari Sarab Nirantarī Kevla Eku Murārī ॥4॥
- रागु आसा बाणी श्री नामदेउ जी की
- एक अनेक व्यापक पूरक जत देखउ तत सोई॥
- माया चित्र बचित्री बिमोहित बिरला बूझै कोई॥
- सभु गोबिंदु है सभु गोबिंदु है गोबिंद बिनु नहिं कोई॥
- सूतु एकु मणि सत सहंस जैसे ओत पोति प्रभु सोई॥1॥ रहाउ॥
- जल तरंग अरु फेन बुदबुदा जल ते भिन्न न होई॥
- इहु परपंचु पारब्रह्म की लीला बिचरत आन न होई॥2॥
- मिथ्या भ्रमु अरु सुपन मनोर्थ सत पदार्थु जानिया॥
- सुकृत मनसा गुरु उपदेशी जागत ही मनु मानिया॥3॥
- कहत नामदेउ हरि की रचना देखहु रिदै बीचारी॥
- घट घट अंतरी सरब निरंतरि केवला एक मुरारी ॥4॥
- ਰਾਗੁ ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ
- ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ॥
- ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ॥
- ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ॥
- ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ॥ 1 ॥ ਰਹਾਉ॥
- ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ ॥
- ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ॥ 2 ॥
- ਮਿਥਿਆ ਭਰਮੁ ਅਰੁ ਸੁਪਨ ਮਨੋਰਥ ਸਤਿ ਪਦਾਰਥੁ ਜਾਨਿਆ॥
- ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ॥ 3 ॥
- ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ॥
- ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ ॥ 4 ॥