- Hafiz Padh Padh Karan Takabur, Mullan Karan Vadayee Hoo.
- Saawan Maah De Badlaan Vaangu, Firan Kitaaban Chaayee Hoo.
- Jithe Vekhan Changa Chokha, Padhan Kalaam Sawaayee Hoo.
- Dohein Jahaneen Mutthe, Jinhaan Khadhi Vech Kamaayee Hoo.
- हाफ़िज्ञ पढ़ पढ़ करन तकब्बुर, मुल्लां करन वडाई हू।
- सावन माह दे बदलां वांगूं, फिरन किताबां चाई हू।
- जित्थे वेखण चंगा चोखा, पढ़न कलाम सवाई हू।
- दोहीं जहानीं मुठ्ठे, जिन्हां खाधी वेच कमाई हू।
- ਹਾਫ਼ਿਜ਼ ਪੜ੍ਹ-ਪੜ੍ਹ ਕਰਨ ਤਕੱਬਰ, ਮੁੱਲਾਂ ਕਰਨ ਵਡਾਈ ਹੂ।
- ਸਾਵਣ ਮਾਹ ਦੇ ਬਦਲਾਂ ਵਾਂਗੂੰ, ਫਿਰਨ ਕਿਤਾਬਾਂ ਚਾਈ ਹੂ।
- ਜਿੱਥੇ ਵੇਖਣ ਚੰਗਾ ਚੋਖਾ, ਪੜ੍ਹਨ ਕਲਾਮ ਸਵਾਈ ਹੂ।
- ਦੋਹੀਂ ਜਹਾਨੀਂ ਮੁੱਠੇ, ਜਿਨ੍ਹਾਂ ਖਾਧੀ ਵੇਚ ਕਮਾਈ ਹੂ।