- Hikk Jagan, Hikk Jaag Na Jaanan, Hikk Jagdayaan Hi Sutte Hoo.
- Hikk Sutyaan Ja Waasil Hoye, Hikk Jagdayaan Hi Mutthe Hoo.
- Ki Hoya Je Ghuggu Jaage, Jo Lainda Saah Aputthe Hoo.
- Main Qurbaan Tinhain Thoon Bahu, Jinhaan Khooh Prem De Jutte Hoo.
- हिक्क जागण, हिक्क जाग न जाणन, हिक्क जागदयां ही सुत्ते हू।
- हिक्क सुतयां जा वासिल होए , हिक्क जागदयां ही मुट्ठे हू
- की होया जे घुग्गू जागे, जो लैंदा साह अपुट्ठे हू।
- मैं क़ुरबान तिन्हां तों बाहू जिन्हां खूह प्रेम दे जुत्ते हू।
- ਹਿੱਕ ਜਾਗਣ, ਹਿੱਕ ਜਾਗ ਨ ਜਾਣਨ, ਹਿੱਕ ਜਾਗਦਿਆਂ ਹੀ ਸੁੱਤੇ ਹੂ।
- ਹਿੱਕ ਸੁਤਿਆਂ ਜਾ ਵਾਸਿਲ ਹੋਏ, ਹਿੱਕ ਜਾਗਦਿਆਂ ਹੀ ਮੁੱਠੇ ਹੂ।
- ਕੀ ਹੋਇਆ ਜੇ ਘੁੱਗੂ ਜਾਗੇ, ਜੋ ਲੈਂਦਾ ਸਾਹ ਅਪੁੱਠੇ ਹੂ।
- ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ, ਜਿਨ੍ਹਾਂ ਖੂਹ ਪ੍ਰੇਮ ਦੇ ਜੁੱਤੇ ਹੂ।