- Imaan Salaamate Har Koi Mange, Ishq Salaamate Koi Hoo.
- Mangan Imaan Sharmavan Ishqoon, Dil Nu Ghairat Hoi Hoo.
- Jis Manzil Nu Ishq Pahunchaave, Imaan Khabar Na Koi Hoo.
- Ishq Salaamate Rakkhin Baahu, Deyan Imaan Dharoi Hoo.
- ईमान सलामत हर कोई मंगे, इश्क़ सलामत कोई हू।
- मंगण ईमान शरमावण इश्क़ों, दिल नूं ग़ैरत होई हू।
- जिस मंज़ल नूं इश्क़ पहुँचावे, ईमान ख़बर न कोई हू।
- इश्क़ सलामत रखीं बाहू , देयां ईमान धरोई हू।
- ਈਮਾਨ ਸਲਾਮਤ ਹਰ ਕੋਈ ਮੰਗੇ, ਇਸ਼ਕ ਸਲਾਮਤ ਕੋਈ ਹੂ।
- ਮੰਗਣ ਈਮਾਨ ਸ਼ਰਮਾਵਣ ਇਸ਼ਕੋਂ, ਦਿਲ ਨੂੰ ਗ਼ੈਰਤ ਹੋਈ ਹੂ।
- ਜਿਸ ਮੰਜ਼ਲ ਨੂੰ ਇਸ਼ਕ ਪਹੁੰਚਾਵੇ, ਈਮਾਨ ਖ਼ਬਰ ਨ ਕੋਈ ਹੂ।
- ਇਸ਼ਕ ਸਲਾਮਤ ਰਖੀਂ ਬਾਹੂ, ਦਿਆਂ ਈਮਾਨ ਧਰੋਈ ਹੂ।