- Ishq Asaanu Lisiyaan Jaata, Karke Aave Dhaaee Hoo.
- Jit Wal Vekhaan Ishq Dissiwe, Khaali Jaa Na Kaai Hoo.
- Murshid Kaamil Oh Milya, Jis Dil Di Taaki Laahi Hoo.
- Main Qurbaan Us Murshid Ton Jis Dasya Bhet Ilaahi Hoo.
- इश्क़ असानूं लिसयां जाता, करके आवे धाई हू।
- जित वल वेखां इश्क़ दिसीवे, ख़ाली जा न काई हू।
- मुर्शिद कामिल ओह मिलया, जिस दिल दी ताकी लाही हू।
- मैं क़ुरबान उस मुर्शिद तों जिस दसया भेत इलाही हू।
- ਇਸ਼ਕ ਅਸਾਨੂੰ ਲਿੱਸਿਆਂ। ਜਾਤਾ, ਕਰ ਕੇ ਆਵੇ ਧਾਈ ਹੂ।
- ਜਿਤ ਵਲ ਵੇਖਾਂ ਇਸ਼ਕ ਦਿਸੀਵੇ, ਖ਼ਾਲੀ ਜਾ ਨ ਕਾਈ ਹੂ।
- ਮੁਰਸ਼ਿਦ ਕਾਮਿਲ ਉਹ ਮਿਲਿਆ, ਜਿਸ ਦਿਲ ਦੀ ਤਾਕੀ ਲਾਹੀ ਹੂ।
- ਮੈਂ ਕੁਰਬਾਨ ਉਸ ਮੁਰਸ਼ਿਦ ਤੋਂ, ਜਿਸ ਦੱਸਿਆ ਭੇਤ ਇਲਾਹੀ ਹੈ।