santmat sangeet

Ishq Mahi De Laaiyan Aggin

  • Ishq Mahi De Laaiyan Aggin, Laggi Kaun Bujhaave Hoo.
  • Main Kee Jaanan Gyaat Ishq, Jo Dar Dar Chaa Jhukhaave Hoo.
  • Na Saunve Na Saunvan Deve, Sutyaan Aan Jaghaave Hoo.
  • Main Qurbaan Haan Usde Jehra Vichhade Yaar Milaave Hoo.
  • इश्क़ माही दे लाइयां अग्गीं, लग्गी कौण बुझावे हू।
  • मैं की जाणां ज्ञात इश्क़, जो दर दर चा झुकावे हू।
  • न सौवें न सौवण देवे, सुतयां आण जगावे हू।
  • मैं कुर्बान हां उसदे जेहड़ा विछड़े यार मिलावे हू।
  • ਇਸ਼ਕ ਮਾਹੀ ਦੇ ਲਾਈਆਂ ਅੱਗੀਂ, ਲੱਗੀ ਕੌਣ ਬੁਝਾਵੇ ਹੂ।
  • ਮੈਂ ਕੀ ਜਾਣਾ ਜ਼ਾਤ ਇਸ਼ਕ, ਜੋ ਦਰ ਦਰ ਚਾ ਝੁਕਾਵੇ ਹੂ।
  • ਨ ਸੌਵੇਂ ਨ ਸੋਵਣ ਦੇਵੇ, ਸੁੱਤਿਆਂ ਆਣ ਜਗਾਵੇ ਹੂ।
  • ਮੈਂ ਕੁਰਬਾਨ ਹਾਂ ਉਸ ਦੇ ਜਿਹੜਾ, ਵਿਛੜੇ ਯਾਰ ਮਿਲਾਵੇ ਹੂ।
Scroll to Top