santmat sangeet

Jaan Jaan Zaat Na Thive Bahu

  • Jaan Jaan Zaat Na Thive Bahu, Taan Kamzaat Sadive Hoo.
  • Zaati Naal Sifati Nahi, Taan Taan Haq Labhive Hoo.
  • Andar Bhi Hoo Bahar Bhi Hoo, Bahu Kitth Labhive Hoo.
  • Jai De Andar Hubb Duniya Di, Mool Faqir Na Thive Hoo.
  • जां जां ज़ात न थीवे बाहू, तां कमज़ात सदीवे हू।
  • ज़ाती नाल सिफ़ाती नाहीं, तां तां हक़ लभीवे हू।
  • अंदर भी हू बाहर भी हू, बाहू कित्थ लभीवे हू।
  • जैदे अंदर हुब्ब दुनिया दी, मूल फ़क़ीर न थीवे हू।
  • ਜਾਂ-ਜਾਂ ਜ਼ਾਤ ਨ ਥੀਵੇ ਬਾਹੂ, ਤਾਂ ਕਮਜ਼ਾਤ ਸਦੀਵੇ ਹੂ।
  • ਜ਼ਾਤੀ ਨਾਲ ਸਿਫ਼ਾਤੀ ਨਾਹੀਂ, ਤਾਂ ਤਾਂ ਹੱਕ ਲਭੀਵੇ ਹੂ।
  • ਅੰਦਰ ਭੀ ਹੂ ਬਾਹਰ ਭੀ ਹੂ, ਬਾਹੂ ਕਿੱਥ ਲਭੀਵੇ ਹੂ।
  • ਜੈਂਦੇ ਅੰਦਰ ਹੁੱਬ ਦੁਨੀਆ ਦੀ, ਮੂਲ ਫ਼ਕੀਰ ਨ ਥੀਵੇ ਹੂ।
Scroll to Top