- Jab Lag Khudi Karein Khud Nafson, Tab Lag Rabb Na Paavein Hoo.
- Shart Fana Noon Jaanein Nahi, Naam Faqir Rakhaavein Hoo.
- Moye Baajh Na Sohndi Alfi, Aiven Gal Vich Paavein Hoo.
- Naam Faqeer Tad Hi Sohnda, Jad Jeevandeyan Mar Jaavein Hoo.
- जब लग ख़ुदी करें ख़ुद नफ़्सों, तब लग रब्ब न पावें हू।
- शर्त फ़ना नूं जाणें नाहीं, नाम फ़क़ीर रखावें हू।
- मोए बाझ न सोहन्दी अलफ़ी, ऐवें गल विच पावें हू
- नाम फ़क़रोर तदां ही सोहन्दा, जद जीवंदयां मर जावें हू।
- ਜਬ ਲਗ ਖ਼ੁਦੀ ਕਰੇਂ ਖ਼ੁਦ ਨਫ਼ਸੋਂ, ਤਬ ਲੱਗ ਰੱਬ ਨ ਪਾਵੇਂ ਹੂ।
- ਸ਼ਰਤ ਫ਼ਨਾ ਨੂੰ ਜਾਣੇ ਨਾਹੀਂ, ਨਾਮ ਫ਼ਕੀਰ ਰਖਾਵੇਂ ਹੂ।
- ਮੋਏ ਬਾਝ ਨ ਸੋਹੰਦੀ ਅਲਫ਼ੀ, ਐਵੇਂ ਗਲ ਵਿਚ ਪਾਵੇਂ ਹੂ।
- ਨਾਮ ਫ਼ਕੀਰ ਤਦਾਂ ਹੀ ਸੋਹੰਦਾ, ਜਦ ਜੀਵੰਦਿਆਂ ਮਰ ਜਾਵੇਂ ਹੂ।