
- Jangal De Vich Sher Marela, Baaz Pave Vich Ghar De Hoo.
- Ishq Jihda Sarraaf Na Koi, Khot Na Chhadday Zar De Hoo.
- Aashiq Neendar Bhukh Na Kaai, Aashiq Mool Na Marde Hoo.
- Aashiq Soi Jeende Jehde Rabb Aggay Sir Dhar De Hoo.
- जंगल दे विच शेर मरेला, बाज़ पवे विच घर दे हू।
- इश्क़ जिहा सर्राफ़ न कोई, खोट न छड्डे ज़र दे हू।
- आशिक़ नींदर भुख न काई, आशिक़ मूल न मरदे हू। आशिक़ सोई जींदे जेहड़े रब्ब अग्गे सिर धरदे हू।
- ਜੰਗਲ ਦੇ ਵਿਚ ਸ਼ੇਰ ਮਰੇਲਾ, ਬਾਜ਼ ਪਵੇ ਵਿਚ ਘਰ ਦੇ ਹੂ।
- ਇਸ਼ਕ ਜਿਹਾ ਸੱਰਾਫ਼ ਨ ਕੋਈ, ਖੋਟ ਨ ਛੱਡੇ ਜ਼ਰ ਦੇ ਹੂ।
- ਆਸ਼ਿਕ ਨੀਂਦਰ ਭੁੱਖ ਨ ਕਾਈ, ਆਸ਼ਿਕ ਮੂਲ ਨ ਮਰਦੇ ਹੂ।
- ਆਸ਼ਿਕ ਸੋਈ ਜੀਂਦੇ ਜਿਹੜੇ, ਰੱਬ ਅੱਗੇ ਸਿਰ ਧਰਦੇ ਹੂ।