- Jinhaan Shauh Alif Thiyan Paaya, Fol Quran Na Padhde Hoo.
- Maaran Dam Muhabbat Wala, Door Hoyo Ne Parde Hoo.
- Dozakh Bahisht Ghulam Tinhna De, Cha Keetone Barde Hoo.
- Main Kurban Tinhna De Jehre Wahdat De Vich Vadde Hoo.
- जिन्हां शौह अलिफ़ थीं पाया, फोल क़ुरान न पढ़दे हू।
- मारन दंम मुहब्बत वाला, दूर होयो ने परदे हू।
- दोज़ख़ बहिश्त ग़ुलाम तिन्हां दे, चा कीतोने बरदे हू।
- मैं कुर्बान तिन्हां दे जेहड़े वहदत दे विच वड़दे हू।
- ਜਿਨ੍ਹਾਂ ਸ਼ੌਹ ਅਲਿਫ਼ ਥੀਂ ਪਾਇਆ, ਫੋਲ ਕੁਰਾਨ ਨ ਪੜ੍ਹਦੇ ਹੂ।
- ਮਾਰਨ ਦੰਮ ਮੁਹੱਬਤ ਵਾਲਾ, ਦੂਰ ਹੋਯੋ ਨੇ ਪਰਦੇ ਹੂ।
- ਦੋਜ਼ਖ਼ ਬਹਿਸ਼ਤ ਗ਼ੁਲਾਮ ਤਿਨ੍ਹਾਂ ਦੇ, ਚਾ ਕੀਤੋਨੇ ਬਰਦੇ ਹੂ।
- ਮੈਂ ਕੁਰਬਾਨ ਤਿਨ੍ਹਾਂ ਦੇ ਜਿਹੜੇ, ਵਹਦਤ ਦੇ ਵਿੱਚ ਵੜਦੇ ਹੂ।