santmat sangeet

Jo Dam Ghafil So Dam Kafir

  • Jo Dam Ghafil So Dam Kafir, Murshid Eh Padhaya Hoo.
  • Suniya Sukhan Gayiyan Khul Abkhi, Chitt Maula Val Laaya Hoo.
  • Keeti Jaan Hawale Rabb De, Aisa Ishq Kamaya Hoo.
  • Maran Ton Agge Mar Gaye Bahu, Taan Matlab Noon Paaya Hoo.
  • जो दम ग़ाफ़िल सो दम काफ़िर, मुर्शिद एह पढ़ाया हू।
  • सुणया सुख़न गइयां खुल अब्खीं, चित्त मौला वल लाया हू।
  • कीती जान हवाले रब्ब दे, ऐसा इश्क़ कमाया हू।
  • मरन तों अग्गे मर गए बाहू , तां मतलब नूं पाया हू।
  • ਜੋ ਦਮ ਗ਼ਾਫ਼ਿਲ ਸੋ ਦਮ ਕਾਫ਼ਿਰ, ਮੁਰਸ਼ਿਦ ਇਹ ਪੜ੍ਹਾਇਆ ਹੂ।
  • ਸੁਣਿਆ ਸੁਖ਼ਨ ਗਈਆਂ ਖੁੱਲ੍ਹ ਅੱਖੀਂ, ਅਸਾਂ ਚਿੱਤ ਮੌਲਾ ਵੱਲ ਲਾਇਆ ਹੂ।
  • ਕੀਤੀ ਜਾਨ ਹਵਾਲੇ ਰੱਬ ਦੇ, ਐਸਾ ਇਸ਼ਕ ਕਮਾਇਆ ਹੈ।
  • ਮਰਨ ਥੀਂ ਅੱਗੇ ਮਰ ਗਏ ਬਾਹੂ, ਤਾਂ ਮਤਲਬ ਨੂੰ ਪਾਇਆ ਹੂ।
Scroll to Top